
ਪੁਲਿਸ ਹਿਰਾਸਤ ਵਿੱਚੋ ਪਠਾਣਮਾਜਰਾ ਫਰਾਰ
ਪੰਜਾਬ ਪੁਲਿਸ ਵਲੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗਿਰਫ਼ਤਾਰ ਕੀਤਾ ਗਿਆ ਸੀ, ਜਿਸ ਸਮੇ ਪਠਾਣ ਮਾਜਰਾ ਨੂੰ ਕਰਨਾਲ ਤੋਂ ਪਟਿਆਲਾ ਲਿਆਂਦਾ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚੋ ਵਿੱਚੋ ਫਰਾਰ ਹੋ ਗਿਆ ਹੈ । ਐਸ ਐਸ ਪੀ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਜਿਸ ਸਮੇ ਪਠਾਣ ਮਾਜਰਾ ਨੂੰ ਕਰਨਾਲ ਤੋਂ ਲਿਆਂਦਾ ਜਾ ਰਿਹਾ ਸੀ ਤਾਂ ਪਠਾਣਮਾਜਰਾ ਪੁਲਿਸ ਹਿਰਾਸਤ ਵਿੱਚੋ ਫਰਾਰ ਹੋ ਜਾਂਦਾ ਹੈ । ਇਸ ਨਾਲ ਪਠਾਣ ਮਾਜਰਾ ਦੀ ਮੁਸ਼ਕਲ ਵੱਧ ਗਈ ਹੈ।
ਪਤਾ ਲੱਗਿਆ ਹੈ ਕੇ ਜਦੋ ਪਠਾਣ ਮਾਜਰਾ ਨੂੰ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਆਪਣੇ ਸਮਰਥਕਾਂ ਨਾਲ ਫਰਾਰ ਹੋ ਜਾਂਦਾ ਹੈ । ਪੁਲਿਸ ਵਲੋਂ ਲਗਤਾਰ ਭਾਲ ਕੀਤੀ ਜਾ ਰਹੀ ਹੈ । ਪਠਾਣ ਮਾਜਰਾ ਦੇ ਸਾਥ ਸਕਾਰਪਿਯੋ ਗੱਡੀ ਵਿਚ ਉਸ ਨੂੰ ਹਿਰਾਸਤ ਵਿੱਚੋ ਛੁਡਵਾ ਕੇ ਲੈ ਗਏ ਹਨ ।