ਪੰਜਾਬ ਵਿਚ 2319 ਕੋਰੋਨਾ ਦੇ ਮਾਮਲੇ ਆਏ ਸਾਹਮਣੇ , 58 ਮੌਤਾਂ
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1 ਲਏ ਗਏ ਨਮੂਨਿਆਂ ਦੀ ਗਿਣਤੀ 5626458
2 ਅੱਜ ਲਏ ਗਏ ਕੁੱਲ ਨਮੂਨੇ 23172
3 ਅੱਜ ਕੀਤੇ ਗਏ ਕੁੱਲ ਟੈਸਟ 31974
4 ਪਾਜ਼ੀਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 215409
5 ਠੀਕ ਹੋਏ ਮਰੀਜ਼ਾਂ ਦੀ ਗਿਣਤੀ 190399
6 ਐਕਟਿਵ ਕੇਸਾਂ ਦੀ ਗਿਣਤੀ 18628
7 ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 270
8 ਮਰੀਜ਼ ਜਿਹਨਾਂ ਦੀ ਸਥਿਤੀ ਗµਭੀਰ ਹੈ ਅਤੇ ਵੈਟੀਲੇਟਰ ’ਤੇ ਹਨ 23
9 ਮ੍ਰਿਤਕਾਂ ਦੀ ਕੁ¤ਲ ਗਿਣਤੀ 6382
10 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਗਿਣਤੀ 2559
11 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਕੁੱਲ ਗਿਣਤੀ 127042
12 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਗਿਣਤੀ 5760
13 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 128895
14 ਅੱਜ ਦੂਜੀ ਖੁਰਾਕ ਲੈਣ ਵਾਲੇ ਹੈਲਥ ਵਰਕਰ 652
15 ਦੂਜੀ ਖੁਰਾਕ ਲੈਣ ਵਾਲੇ ਕੁੱਲ ਹੈਲਥ ਵਰਕਰ 60350
16 ਅੱਜ ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰ 2166
17 ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 27535
18 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 8319
19 ਅੱਜ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਗਿਣਤੀ 2818
20 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 255937
21 ਹੁਣ ਤੱਕ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 87885
22 60 ਸਾਲ ਤੋਂ ਵੱਧ ਉਮਰ ਅਤੇ 45 ਤੋਂ ਵੱਧ ਉਮਰ ਦੀ ਸਹਿਰੋਗਾਂ ਵਾਲੀ ਆਬਾਦੀ ਜਿਹਨਾਂ ਨੂੰ ਅੱਜ ਪਹਿਲਾ ਟੀਕਾ ਲੱਗਾ 18971
23 60 ਸਾਲ ਤੋਂ ਵੱਧ ਉਮਰ ਅਤੇ 45 ਤੋਂ ਵੱਧ ਉਮਰ ਦੀ ਸਹਿਰੋਗਾਂ ਵਾਲੀ ਕੁੱਲ ਆਬਾਦੀ ਜਿਹਨਾਂ ਨੂੰ ਪਹਿਲਾ ਟੀਕਾ ਲੱਗਾ 232512
22—3—2021 ਨੂੰ ਕੇਸ:
ਆਕਸੀਜਨ ’ਤੇ ਰ¤ਖੇ ਨਵੇਂ ਮਰੀਜ਼ਾਂ ਦੀ ਗਿਣਤੀ—00
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ — 27
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ— 0
ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀੑ ੑ 1870
ਨਵੀਆਂ ਮੌਤਾਂ ਦੀ ਗਿਣਤੀ — 58
22—3—2021 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ— 2319
ਜ਼ਿਲ੍ਹਾ ਮਾਮਲਿਆਂ ਦੀ ਗਿਣਤੀ *ਸµਕਰਮਣ ਦੇ ਪµਜਾਬ ਤੋਂ ਬਾਹਰ ਦੇ ਸੋਮੇ ਲੋਕਲ ਕੇਸ ਟਿ¤ਪਣੀ
ਲੁਧਿਆਣਾ 341
ਜਲੰਧਰ 309
ਪਟਿਆਲਾ 170
ਅੰਮ੍ਰਿਤਸਰ 210
ਐਸ ਏ ਐਸ ਨਗਰ 295
ਬਠਿੰਡਾ 59
ਗੁਰਦਾਸਪੁਰ 104
ਸੰਗਰੂਰ 52
ਹੁਸ਼ਿਆਰਪੁਰ 230
ਫਿਰੋਜ਼ਪੁਰ 7
ਪਠਾਨਕੋਟ 44
ਫਰੀਦਕੋਟ 38
ਮੋਗਾ 36
ਕਪੂਰਥਲਾ 139
ਮੁਕਤਸਰ 38
ਬਰਨਾਲਾ 15
ਫਤਿਹਗੜ੍ਹ ਸਾਹਿਬ 41
ਫਾਜ਼ਿਲਕਾ 26
ਰੋਪੜ 9
ਤਰਨ ਤਾਰਨ 53
ਮਾਨਸਾ 18
ਐਸ.ਬੀ.ਐਸ. ਨਗਰ 104