
TWO DAYS AFTER ACS ANURAG VERMA'S WARNING TO DCs AGAINST CORRUPTION, NAIB TEHSILDAR DISMISSED FOR INVOLVEMENT IN SHAMLAT LAND SCAM
ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਸ ਵਿੱਚ ਫਤਿਹਗੜ੍ਹ ਫਤਿਹਗੜ੍ਹ ਚੂੜੀਆਂ ਦੀ ਨਾਇਬ ਤਹਿਸੀਲਦਾਰ ਜਸਵੀਰ ਕੌਰ ਇੱਕ ਪਟਵਾਰੀ ਤੋਂ ਪੈਸੇ ਲੈ ਰਹੀ ਸੀ ਦਾ ਗੰਭੀਰ ਨੋਟਿਸ ਲੈਂਦੇ ਹੋਏ ਵਿੱਤ ਕ ਕਮਿਸ਼ਨਰ ਰੈਵਨਿਊ ਅਨੁਰਾਗ ਵਰਮਾ ਨੇ ਨਾਇਬ ਤਹਿਸੀਲਦਾਰ ਨੂੰ ਮੁਅਤਲ ਕਰ ਦਿੱਤਾ ਹੈ।

