
पंजाब विजिलेंस ब्यूरो ने राज्य के पूर्व मंत्री और शिरोमणि अकाली दल के वरिष्ठ नेता बिक्रम सिंह मजीठिया को हिरासत में ले लिया है।
ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਗਈ ਹੈ ਮਜੀਠੀਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਦੀ ਰਿਹਾਇਸ਼ ਤੋਂ ਇਲਾਵਾ 9 ਟਿਕਾਣਿਆਂ ਦੀ ਵਿਜੀਲੈਂਸ ਵਲੋਂ ਰੇਡ ਕੀਤੀ ਹੈ ਵਿਜੀਲੈਂਸ ਵਲੋਂ ਜਿਸ ਸਮੇ ਅੰਮ੍ਰਿਤਸਰ ਚ ਮਜੀਠੀਆ ਦੀ ਰਿਹਾਇਸ਼ ਦੇ ਰੇਡ ਕੀਤੀ ਤਾਂ ਘਰ ਵਿਚ ਮਜੀਠੀਆ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਵਿਧਾਇਕ ਗਾਨੀਵ ਕੌਰ ਵੀ ਮੌਜੂਦ ਸਨ
ਵਿਜੀਲੈਂਸ ਦੀ ਐਸ ਐਸ ਪੀ ਦੀ ਅਗਵਾਈ ਚ ਮਜੀਠੀਆ ਦੀ ਰਿਹਾਇਸ਼ ਦੇ ਵਿਜੀਲੈਂਸ ਵਲੋਂ ਰੇਡ ਕੀਤੀ ਗਈ ਹੈ