
ਚੰਡੀਗੜ੍ਹ, 16 ਅਪ੍ਰੈਲ 2025 – ਪੰਜਾਬ ਪੁਲਿਸ ਵਿਭਾਗ ਵੱਲੋਂ ਪ੍ਰਸ਼ਾਸਕੀ ਆਧਾਰ ‘ਤੇ ਕਈ ਐਸ.ਪੀ. ਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੇਂ ਹੁਕਮਾਂ ਅਧੀਨ ਇਹ ਅਹੁਦੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
**ਟਰਾਂਸਫਰ ਹੋਏ ਅਧਿਕਾਰੀ:**
1. ਪਰਮਜੀਤ ਸਿੰਘ – ਡੀ.ਸੀ.ਪੀ. ਸੁਰੱਖਿਆ, ਜਲੰਧਰ – ਆਪਣਾ ਮੌਜੂਦਾ ਅਹੁਦਾ ਜਾਰੀ ਰੱਖਣਗੇ।
2. ਬਰਿੰਦਰ ਸਿੰਘ – ਅਸਿਸਟ. ਕਮਾਂਡੈਂਟ ਤੋਂ 4ਥ ਕਮਾਂਡੋ ਬਟਾਲਿਅਨ, ਐਸ.ਏ.ਐਸ. ਨਗਰ।
3. ਪਰਸ਼ੋਤਮ ਸਿੰਘ – ਐਸ.ਪੀ. ਪੀ.ਬੀ.ਆਈ. ਖੰਨਾ ਤੋਂ ਐਸ.ਪੀ. ਮੁਕਤਸਰ ਸਾਬਿਬ।
4. ਅਮਰਜੀਤ ਸਿੰਘ – ਮੁਕਤਸਰ ਤੋਂ ਐਸ.ਪੀ. ਪੀ.ਬੀ.ਆਈ., ਬਠਿੰਡਾ।
5. ਜਤਿੰਦਰ ਸਿੰਘ – ਫਤਿਹਗੜ੍ਹ ਸਾਹਿਬ ਤੋਂ ਐਸ.ਪੀ. ਓਪਰੇਸ਼ਨ, ਜੀ.ਆਰ.ਪੀ., ਪਟਿਆਲਾ।