
The primary reason behind this rising debt is the
ਪੰਜਾਬ ਸਰਕਾਰ ਬੀ ਐੱਸ ਐੱਫ ਨਾਲ 5000 ਹੋਮ ਗਾਰਡ ਕਰੇਂਗੀ ਤੈਨਾਤ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜ਼ਟ ਪੈਸ਼ ਕਰਕੇ ਹੋਏ ਕਿਹਾ ਕਿ ਪੰਜਾਬ ਦੇ ਇਤਹਾਸ ਚ ਪਹਿਲੀ ਵਾਰ ਬੀ ਐੱਸ ਐੱਫ ਦੇ ਨਾਲ 5000 ਹੋਮ ਗਾਰਡ ਤੈਨਾਤ ਕਰਕੇ ਸਰਹੱਦ ਤੇ ਰੱਖਿਆ ਦੀ ਦੂਜੀ ਲਾਈਨ ਸਥਾਪਤ ਕਰੇਗਾ। ਇਹ ਹੋਮ ਗਾਰਡ ਸਭ ਤੋਂ ਦ੍ਰਿੜ ਪੰਜਾਬੀ ਨੌਜਵਾਨਾਂ ਵਿੱਚੋਂ ਚੁਣੇ ਜਾਣਗੇ। ਪੰਜਾਬ ਅੰਦਰ ਪਹਿਲੀ ਡਰੱਗ ਸੈਂਸ਼ਿਸ਼ ਕਰੇਂਗੀ। ਇਸ ਲਈ 110 ਕਰੋੜ ਰੁਪਏ ਬਜਟ ਚ ਰੱਖੇ ਗਏ ਹਨ।