ਪੰਜਾਬ ਸਰਕਾਰ ਨੇ ਸ਼ਰਾਬ ਦਾ ਕੋਟਾ ਕੀਤਾ ਖ਼ਤਮ, ਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੀ ਕਮੀ,ਪੜ੍ਹੋ ਕਿੰਨੀ ਕੀਤੀ ਕਮੀ
ਪੰਜਾਬ ਸਰਕਾਰ ਨੇ ਸ਼ਰਾਬ ਦਾ ਕੋਟਾ ਕੀਤਾ ਖ਼ਤਮ, ਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੀ ਕਮੀ,ਪੜ੍ਹੋ ਕਿੰਨੀ ਕੀਤੀ ਕਮੀ
ਸ਼ਰਾਬ ਠੇਕੇਦਾਰ ਜਿੰਨੀ ਮਰਜੀ ਵੇਚ ਸਕਦਾ ਦੱਬ ਕੇ ਸ਼ਰਾਬ
ਪੰਜਾਬ ਦੀ ਆਮ ਆਦਮੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਵਿੱਚ ਸ਼ਰਾਬ ਦਾ ਕੋਟਾ ਖ਼ਤਮ ਕਰ ਦਿੱਤਾ ਹੈ। ਜਿਸ ਤੋਂ ਹੁਣ ਸ਼ਰਾਬ ਵੇਚਣ ਦੀ ਸੀਮਾ ਹੀ ਖ਼ਤਮ ਕਰ ਦਿੱਤੀ ਗਈ ਹੈ। ਉੱਚ ਸੂਤਰਾਂ ਦਾ ਮੰਨਣਾ ਹੈ ਕਿ ਜਿੰਨੀ ਜ਼ਿਆਦਾ ਲੋਕ ਸ਼ਰਾਬ ਪੀਣਗੇ ਓਨੀ ਹੀ ਜ਼ਿਆਦਾ ਸਰਕਾਰ ਨੂੰ ਆਮਦਨ ਹੋਵਗੀ। ਪੰਜਾਬ ਸਰਕਾਰ ਨੇ ਸ਼ਰਾਬ ਦਾ ਕੋਟਾ ਕੀਤਾ ਖ਼ਤਮ, ਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਕੀਤੀ ਕਮੀ,ਪੜ੍ਹੋ ਕਿੰਨੀ ਕੀਤੀ ਕਮੀ
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸ਼ਰਾਬ ਤੋਂ 10,000 ਕਰੋੜ ਦੀ ਆਮਦਨ ਹੋਵਗੀ।
ਪੰਜਾਬ ਸਰਕਾਰ ਨੇ ਜਿਥੇ ਸ਼ਰਾਬ ਦਾ ਕੋਟਾ ਖ਼ਤਮ ਕਰ ਦਿੱਤਾ ਹੈ ਓਥੇ ਸ਼ਰਾਬ ਦੀਆਂ ਕੀਮਤਾਂ ਵਿੱਚ 30 ਤੋਂ 60 ਫੀਸਦੀ ਦੀ ਕਮੀ ਕਰ ਦਿੱਤੀ ਹੈ। ਸਰਕਾਰ ਨੇ ਇਹ ਕਮੀ ਬੀਅਰ ਤੇ ਆਈ ਐਮ ਐਫ ਐਲ ਸ਼ਰਾਬ ਤੇ ਕੀਤੀ ਹੈ। ਜਦੋ ਕੇ ਭਾਰਤ ਵਿੱਚ ਬਣੀ ਸ਼ਰਾਬ ਸਸਤੀ ਨਹੀਂ ਕੀਤੀ ਗਈ ਹੈ।