Punjab
ਹਰ ਸਿੱਖ ਲਾਇਸੈਂਸੀ ਮਾਡਰਨ ਹਥਿਆਰ ਰੱਖਣ ਦਾ ਯਤਨ ਕਰਨ : ਜਥੇਦਾਰ ਹਰਪ੍ਰੀਤ ਸਿੰਘ*
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਨੇ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਅਸੀਂ ਗਤਕੇਬਾਜ਼ੀ , ਤਾਲਵਾਰਵਾਜੀ ਵਿਚ ਸਿਖਿਅਤ ਹੋਈਏ ਉਨ੍ਹਾਂ ਕਿਹਾ ਕਿ ਜੋ ਹਾਲਾਤ ਬਣ ਰਹੇ ਹਨ ਅਜਿਹੇ ਵਿੱਚ ਹਰ ਸਿੱਖ ਲਾਇਸੈਂਸੀ ਮਾਡਰਨ ਹਥਿਆਰ ਰੱਖੇ। ਉਨ੍ਹਾਂ ਕਿਹਾ ਹਾਲਾਤ ਨੂੰ ਦੇਖਦਿਆਂ ਹਥਿਆਰ ਰੱਖਣ ਸਿੱਖ ਸਸਤ੍ਰਧਾਰੀ ਹਨ ਅਤੇ ਆਪਣੇ ਕੋਲ ਲਾਇਸੈਂਸੀ ਮਾਡਰਨ ਹਥਿਆਰ ।