Punjab

Perineal Uretherostomy successfully conducted, followed by urethral reconstruction at the Government Sub-Divisional Hospital, Dera Bassi

Dera Bassi / Chandigarh, 22nd May:

 

In another first for Civil Hospitals in Punjab, a case of Perineal Uretherostomy was successfully conducted, followed by urethral reconstruction at the Government Sub-Divisional Hospital, Dera Bassi on a 70 year old male patient.

The patient had previously been referred by GMCH 32 to PGI and had been deferred by PGIMER

The patient had first come to Civil Hospital on May 17 and was taken up for surgery on May 21 under a team of doctors led by Dr Karan Bir Singh, Surgeon posted at the Hospital.

SMO, Dera Bassi Dr. Sangeeta Jain while giving details of the case, lauded the efforts of her team in providing superspeciality services. She stated that quality surgical services are being provided by her team of doctors at Dera Bassi. She disclosed that now every month over 300 surgeries are being performed at the hospital including General Surgery, Ophthalmology, Gynecology and Orthopaedics .

In the last one year, surgeries for breast cancer, abdominal cancers, urological procedures, general surgical emergencies and various other ailments have been performed under General Surgery Department of SDH Dera Bassi, many of which have been a first for Civil Hospitals in Punjab.

Under Ayushman Bharat Mukh Mantri Sehat Bima Yojna, lot of eligible patients are being treated free of cost in the hospital and major surgeries are being done at nominal user charges as per the instructions of the Government. She also specifically appreciated the serices being rendered by Dr Karan Bir Singh as a General Surgeon along with the other doctors and paramedics of the hospital.

ਪੰਜਾਬ ਦੇ ਸਿਵਲ ਹਸਪਤਾਲ ਚ ਵਿਲੱਖਣ ਪਹਿਲੇ ਕੇਸ ਪੇਰੀਨੀਅਲ ਯੂਰੇਥਰੋਸਟੋਮੀ ਦੇ ਕੇਸ ਸਫਲਤਾਪੂਰਵਕ ਇਲਾਜ

– ਸਰਕਾਰੀ ਸਬ-ਡਵੀਜ਼ਨਲ ਹਸਪਤਾਲ, ਡੇਰਾਬੱਸੀ ਵਿੱਚ 70 ਸਾਲ ਦੇ ਮਰੀਜ਼ ਦਾ ਕੀਤਾ ਯੂਰੇਥਰੋਲ ਰੀਕੰਸਟ੍ਰਕਸ਼ਨ

– ਮਰੀਜ਼ ਨੂੰ ਪਹਿਲਾਂ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਦੁਆਰਾ ਪੀ.ਜੀ.ਆਈ. ਕੀਤਾ ਗਿਆ ਸੀ ਰੈਫਰ, ਪੀ.ਜੀ.ਆਈ ਨੇ ਕਰ ਦਿੱਤਾ ਸੀ ਇਨਕਾਰ

ਡੇਰਾ ਬੱਸੀ/ਚੰਡੀਗੜ੍ਹ, 22 ਮਈ

ਪੰਜਾਬ ਦੇ ਸਿਵਲ ਹਸਪਤਾਲ ਵਿੱਚ ਵਿਲੱਖਣ ਪਹਿਲੇ ਕੇਸ ਪੇਰੀਨੀਅਲ ਯੂਰੇਥਰੋਸਟੋਮੀ ਦਾ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ ਗਿਆ। ਸਰਕਾਰੀ ਸਬ ਡਿਵੀਜ਼ਨਲ ਹਸਪਤਾਲ ਡੇਰਾਬੱਸੀ ਵਿੱਚ 70 ਸਾਲ ਦੇ ਮਰੀਜ਼ ਦਾ ਯੂਰੇਥਰੋਲ ਰੀਕੰਸਟ੍ਰਕਸ਼ਨ ਕੀਤਾ ਗਿਆ। ਇਸ ਮਰੀਜ ਨੂੰ ਪਹਿਲਾਂ ਮੈਡੀਕਲ ਕਾਲਜ ਸੈਕਟਰ 32, ਚੰਡੀਗੜ੍ਹ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ ਸੀ, ਜਿਥੇ ਪੀਜੀਆਈ ਚੰਡੀਗੜ੍ਹ ਨੇ ਇਨਕਾਰ ਕਰ ਦਿੱਤਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਚ ਡੇਰਾਬੱਸੀ ਦੀ ਐਸਐਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਮਰੀਜ਼ ਪਹਿਲਾਂ 17 ਮਈ ਨੂੰ ਸਿਵਲ ਹਸਪਤਾਲ ਆਇਆ ਸੀ ਅਤੇ ਹਸਪਤਾਲ ਵਿੱਚ ਤੈਨਾਤ ਸਰਜਨ ਡਾ: ਕਰਨ ਬੀਰ ਸਿੰਘ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਦੇ ਅਧੀਨ 21 ਮਈ ਨੂੰ ਉਸ ਨੂੰ ਸਰਜਰੀ ਲਈ ਲਿਜਾਇਆ ਗਿਆ ਸੀ।

ਡਾ: ਸੰਗੀਤਾ ਜੈਨ ਨੇ ਦੱਸਿਆ ਕਿ ਡੇਰਾਬੱਸੀ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮਿਆਰੀ ਸਰਜੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਹਰ ਮਹੀਨੇ ਹਸਪਤਾਲ ਵਿੱਚ ਜਨਰਲ ਸਰਜਰੀ, ਅੱਖਾਂ, ਗਾਇਨੀਕੋਲੋਜੀ ਅਤੇ ਆਰਥੋਪੈਡਿਕਸ ਸਮੇਤ 300 ਤੋਂ ਵੱਧ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਇੱਕ ਸਾਲ ਵਿੱਚ ਐਸਡੀਐਚ ਡੇਰਾਬਸੀ ਦੇ ਜਨਰਲ ਸਰਜਰੀ ਵਿਭਾਗ ਅਧੀਨ ਛਾਤੀ ਦੇ ਕੈਂਸਰ, ਪੇਟ ਦੇ ਕੈਂਸਰ, ਯੂਰੋਲੋਜੀਕਲ ਪ੍ਰਕਿਰਿਆਵਾਂ, ਜਨਰਲ ਸਰਜੀਕਲ ਐਮਰਜੈਂਸੀ ਅਤੇ ਹੋਰ ਵੱਖ-ਵੱਖ ਬਿਮਾਰੀਆਂ ਲਈ ਸਰਜਰੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਰਜਰੀਆਂ ਪੰਜਾਬ ਦੇ ਸਿਵਲ ਹਸਪਤਾਲਾਂ ਵਿੱਚ ਪਹਿਲੀ ਵਾਰ ਕੀਤੀਆਂ ਗਈਆਂ ਹਨ।

ਐਸ.ਐਮ.ਓ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਸਪਤਾਲ ਵਿੱਚ ਬਹੁਤ ਸਾਰੇ ਯੋਗ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਮੂਲੀ ਜਿਹੇ ਖਰਚੇ ‘ਤੇ ਵੱਡੀਆਂ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਹਸਪਤਾਲ ਦੇ ਹੋਰ ਡਾਕਟਰਾਂ ਅਤੇ ਪੈਰਾਮੈਡਿਕਸ ਦੇ ਨਾਲ ਜਨਰਲ ਸਰਜਨ ਵਜੋਂ ਡਾ: ਕਰਨ ਬੀਰ ਸਿੰਘ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੀ ਵੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।

 

पंजाब के सिविल अस्पताल में अलग तरह के पहले मामले में पेरिनियल यूरेथ्रोस्टॉमी का केस सफलतापूर्वक किया

– सरकारी सब डिवीज़नल अस्पताल डेरा बस्सी में 70 वर्षीय रोगी का किया गया यूरेथरोल रीकंस्ट्रकशन

– मरीज को पहले मेडिकल कॉलेज सेक्टर 32, चंडीगढ़ द्वारा पीजीआई रेफर किया गया था। पीजीआई से नहीं मिल रहा था समय

चंडीगढ़, 22 मई

पंजाब के सिविल अस्पताल में अलग तरह के पहले मामले में पेरिनियल यूरेथ्रोस्टॉमी का केस सफलतापूर्वक किया गया। सरकारी सब डिवीज़नल अस्पताल डेरा बस्सी में 70 वर्षीय रोगी का यूरेथरोल रीकंस्ट्रकशन किया गया। इस मरीज को पहले मेडिकल कॉलेज सेक्टर 32, चंडीगढ़ द्वारा पीजीआई रेफर किया गया था, जहां पर पीजीआई, चंडीगढ़ में समय नहीं मिल रहा था। इस संबंधी जानकारी देते हुए एसएमओ डा. संगीत जैन ने बताया कि यह मरीज पहली बार 17 मई को सिविल अस्पताल आया था और 21 मई को अस्पताल में तैनात सर्जन डॉ. करण बीर सिंह के नेतृत्व में डॉक्टरों की एक टीम के तहत उसे सर्जरी के लिए ले जाया गया था।

डॉ. संगीता जैन ने बताया कि डेराबस्सी में डॉक्टरों की टीम द्वारा उच्च गुणवत्ता वाली स्वास्थ्य सेवाएं प्रदान की जा रही हैं। उन्होंने कहा कि अब अस्पताल में हर महीने आम सर्जरी जैसे आंख, गायनोकोलोजी और हड्डी रोग सहित 300 से अधिक सर्जरी की जा रही है। पिछले एक साल में एसडीएच डेरा बस्सी ने ब्रैस्ट कैंसर, पेट के कैंसर, मूत्र संबंधी प्रक्रियाओं, जनरल सर्जिकल, इमरजैंसी और अन्य कई अन्य बीमारियों के लिए सर्जरी की गई है, जिनमें से अधिकांश पहली बार पंजाब के सिविल अस्पतालों में हुई हैं।

एसएमओ ने बताया कि आयुष्मान भारत मुख्य मंत्री स्वास्थ्य बीमा योजना के तहत अस्पताल में बहुत से योग्य मरीजों का मुफ्त इलाज किया जा रहा है और सरकार के निर्देशों मुताबिक मामूली खर्च पर बड़ी सर्जरीस की जा रही है। उन्होंने अस्पताल के अन्य डॉक्टरों और पैरामेडिक्स के साथ जनरल सर्जन के रूप में डॉ. करण बीर सिंह द्वारा प्रदान की गई सेवाओं की भी विशेष रूप से सराहना की।

Related Articles

Leave a Reply

Your email address will not be published. Required fields are marked *

Back to top button
error: Sorry Content is protected !!