Punjab

BJP ਆਗੂ Manjinder Sirsa ਨੇ ਤੇਜਿੰਦਰ ਬੱਗਾ ਨੂੰ ਗਿਰਫ਼ਤਾਰ ਕਰਨ ਗਏ DSP ਤੇ ਲਗਾਏ ਇਲਜ਼ਾਮ

ਮੇਰੇ ਖਿਲਾਫ ਕਾਰਵਾਈ ਕਰੋ ਅਗਰ ਮੈਂ ਗ਼ਲਤ ਬੋਲ ਰਿਹਾ ਹਾਂ : ਸਿਰਸਾ

BJP ਆਗੂ Manjinder Sirsa ਨੇ ਤੇਜਿੰਦਰ ਬੱਗਾ ਨੂੰ ਗਿਰਫ਼ਤਾਰ ਕਰਨ ਗਏ  DSP ਕੁਲਜਿੰਦਰ ਸਿੰਘ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੈਂ ਇਲਜ਼ਾਮ ਨਹੀਂ ਲਗਾਏ ਕਾਰਜ ਰੱਖੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਇੱਕ Audio Clip ਦੀ ਵਾਇਰਲ ਹੋਈ ਹੈ ਜਿਸ ਚ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ Illegally Detain ਕਰ ਕੇ ਲਿਆਂਦਾ ਜਾਵੇਗਾ।
ਸਿਰਸਾ ਨੇ ਦੋਸ਼ ਲਗਾਇਆ ਕਿ DSP ਦਾ ਸਭ ਤੋਂ ਵੱਡੇ ਡਰੱਗ ਤਸਕਰ ਸਰਬਜੀਤ ਨਾਲ ਸਬੰਧ ਹੈ ਜੋ ਕਿ ਅੱਜ ਕੱਲ੍ਹ ਜੇਲ੍ਹ ਵਿਚ ਹੈ ਸਿਰਸਾ ਨੇ ਕਿਹਾ ਹੈ ਕਿ ਡੀ ਐਸ ਪੀ ਦਾ ਨਾਮ ਕੁਲਜਿੰਦਰ ਸਿੰਘ ਹੈ । ਜਿਸ ਨੇ ਆਪਣਾ ਨਾਮ ਬਦਲ ਕਿ ਕੇ ਐਸ ਸੰਧੂ ਰੱਖ ਲਿਆ ਹੈ । ਸਿਰਸਾ ਨੇ ਕਿਹਾ ਹੈ ਕਿ ਮੇਰੇ ਖਿਲਾਫ ਕਾਰਵਾਈ ਕਰੋ ਅਗਰ ਮੈਂ ਗ਼ਲਤ ਬੋਲ ਰਿਹਾ ਹਾਂ ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!