Punjab

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਖਿਲਾਫ਼ ਧਰਨਾ ਦੇਣ ਵਾਲੇ ਆਪ ਦੇ 3 ਲੀਡਰ ਸਸਪੈਂਡ

ਪੰਜਾਬ ਦੀ ਕੈਬਿਨਟ ਮੰਤਰੀ ਬਲਜਿੰਦਰ ਕੌਰ ਖਿਲਾਫ ਧਰਨਾ ਦੇਣ ਵਾਲੇ ਮਲੋਟ ‘ਚ ਆਪ ਦੇ ਤਿੰਨ ਧਰਨਾਕਾਰੀ ਲੀਡਰਾਂ ਨੂੰ ਪਾਰਟੀ ਨੇ ਸਸਪੈਂਡ ਕੀਤਾ ਹੈ। ਇਹ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਖਿਲਾਫ਼ ਧਰਨਾ ਦੇ ਰਹੇ ਸਨ। ਮੰਤਰੀ ਦੇ ਘਰ ਬਾਹਰ ਦੋ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ। ਸਰਕਾਰ ‘ਚ ਸੁਣਵਾਈ ਨਾ ਹੋਣ ਦਾ ਇਲਜ਼ਾਮ ਲਗਾ ਰਹੇ ਨੇ।
ਆਮ ਆਦਮੀ ਪਾਰਟੀ ਮਲੋਟ ਦੇ ਬਲਾਕ ਪ੍ਰਧਾਨ ਪ੍ਰਧਾਨ ਰਾਜੀਵ ਉੱਪਲ, ਮਲੋਟ ਯੂਥ ਵਿੰਗ ਦੇ ਸਕੱਤਰ ਸਾਹਿਲ ਮੋਂਗਾ, ਮਲੋਟ ਯੂਥ ਵਿੰਗ ਦੇ ਸਕੱਤਰ ਗੁਰਮੇਲ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!