Punjab
ਭਗਵੰਤ ਮਾਨ ਦਾ ਭਾਜਪਾ ਤੇ ਹਮਲਾ : ਨਾਗਪੁਰੀ ਸੰਤਰੀ ਤਾਂ ਦੇਖੇ, ਨਾਗਪੁਰੀ ਭਾਸ਼ਣ ਪਹਿਲੀ ਵਾਰ ਸੁਣਿਆ
ਭਗਵੰਤ ਮਾਨ ਦਾ ਭਾਜਪਾ ਤੇ ਹਮਲਾ : ਨਾਗਪੁਰੀ ਸੰਤਰੀ ਤਾਂ ਦੇਖੇ, ਨਾਗਪੁਰੀ ਭਾਸ਼ਣ ਪਹਿਲੀ ਵਾਰ ਸੁਣਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਨਾਗਪੁਰੀ ਸੰਤਰੇ ਤਾਂ ਦੇਖੇ ਹਨ, ਪਰ ਨਾਗਪੁਰੀ ਭਾਸ਼ਣ ਪਹਿਲੀ ਵਾਰ ਸੁਣਿਆ ਕਿ ਹਮੇ ਆਸ਼ੰਕਾ ਹੈ । ਮੁੱਖ ਮੰਤਰੀ ਨੇ ਪਰਤਾਪ ਸਿੰਘ ਬਾਜਵਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਤਾਂ ਇਕ ਮੁੱਖ ਮੰਤਰੀ ਦਾ ਨਾਮ ਵੀ ਸਦਨ ਵਿੱਚ ਲੈਣ ਨੂੰ ਤਿਆਰ ਨਹੀਂ, ਤਾਹੀ ਤਾਂ ਇਹ ਉਧਰ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਢੇ 4 ਸਾਲ ਬਾਜਵਾ ਸਾਹਿਬ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਦੇ ਰਹੇ ਜੋ ਕਿਸੇ ਨੂੰ ਮਿਲਦੇ ਨਹੀਂ ਸਨ। ਬਾਜਵਾ ਦਰਵਾਜੇ ਤੇ ਥੱਲੇ ਦੀ ਚਿੱਠੀਆਂ ਸੁੱਟ ਕੇ ਆਉਂਦੇ ਸੀ। ਇਸ ਦੌਰਾਨ ਇੰਦਰ ਪ੍ਰਤਾਪ ਸਿੰਘ ਵਲੋਂ ਵਾਰ ਵਾਰ ਸਵਾਲ ਕੀਤੇ ਜਾ ਰਹੇ ਸਨ। ਤਾਂ ਮੁੱਖ ਮੰਤਰੀ ਨੇ ਕਿਹਾ ਇਸ ਵਿਚੋਂ ਰੇਤਾ ਤੇ ਖੰਡ ਮਿਲਾ ਬੋਲ ਰਹੀਆਂ ਹਨ।