Punjab

ਕੇਂਦਰ ਸਰਕਾਰ ਵਲੋਂ ਕਰਮਚਾਰੀਆਂ ਨੂੰ 3 ਫੀਸਦੀ ਭੱਤਾ,ਪੰਜਾਬ ਸਰਕਾਰ ਤੇ ਲਟਕੀ ਡੀ ਏ ਦੀ ਤਲਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਲੋਂ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ 3 ਫ਼ੀਸਦੀ ਮਹਿੰਗਾਈ ਭੱਤੇ ਦੇਣ ਦਾ ਐਲਾਨ ਕਰ ਦਿੱਤਾ ਹੈ ਕੇਂਦਰ ਦੇ ਕਰਮਚਾਰੀਆਂ ਨੂੰ 1 ਜਨਵਰੀ 2022 ਤੋਂ ਵਧਿਆ ਹੋਇਆ ਮਹਿੰਗਾਈ ਭੱਤਾ ਮਿਲੇਗਾ ਇਸ ਨਾਲ ਪੰਜਾਬ ਸਰਕਾਰ ਨੇ ਵੀ ਨਵੀ ਤਲਵਾਰ ਲਟਕ ਗਈ ਹੈ ਜਦੋ ਕੇਂਦਰ ਸਰਕਾਰ ਮਹਿੰਗਾਈ ਭੱਤਾ ਦਿੰਦੀ ਹੈ ਤੇ ਪੰਜਾਬ ਨੂੰ ਉਸ ਤਰਜ ਤੇ ਮਹਿੰਗਾਈ ਭੱਤਾ ਦੇਣਾ ਪੈਂਦਾ ਹੈ ਜਦੋ ਕਿ ਆਈ ਏ ਐਸ ਤੇ ਆਈ ਪੀ ਐਸ ਅਧਿਕਾਰੀਆਂ ਨੂੰ ਕੇਂਦਰ ਵਲੋਂ ਮਹਿੰਗਾਈ ਭੱਤਾ ਦੇਣ ਦੇ ਨਾਲ ਹੀ ਮਹਿੰਗਾਈ ਭੱਤਾ ਮਿਲ ਜਾਂਦਾ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!