Punjab

CM ਭਗਵੰਤ ਮਾਨ ਨੇ ਮੰਤਰੀਆਂ ਨਾਲ਼ ਕੀਤੀ ਬੈਠਕ, ਕਣਕ ਦੇ ਖ਼ਰੀਦ ਤੇ ਕੋਲੇ ਦੇ ਸੰਕਟ ਨੂੰ ਲੈ ਕੇ ਚਰਚਾ

CM ਭਗਵੰਤ ਮਾਨ ਨੇ ਮੰਤਰੀਆਂ ਨਾਲ਼ ਕੀਤੀ ਬੈਠਕ, ਕਣਕ ਦੇ ਖ਼ਰੀਦ ਤੇ ਕੋਲੇ ਦੇ ਸੰਕਟ ਨੂੰ ਲੈ ਕੇ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਣਕ ਦੀ ਖਰੀਦ ਅਤੇ ਕੋਲੇ ਦੇ ਸੰਕਟ ਨੂੰ ਲੈ ਕੇ ਮੰਤਰੀਆਂ ਨਾਲ਼ ਬੈਠਕ ਕੀਤੀ ਹੈ। ਕਣਕ ਦੀ ਖ਼ਰੀਦ ਇਸ ਸਮੇਂ ਸਰਕਾਰ ਲਈ ਵੱਡੀ ਚਣੌਤੀ ਹੈ। ਇਸ ਸਮੇ ਬਿਜਲੀ ਦਾ ਸੰਕਟ ਵੀ ਗਹਿਰਾਈਆਂ ਹੋਇਆ ਹੈ। ਕੋਲੇ ਦੇ ਸੰਕਟ ਕਾਰਨ ਕਈ ਥਰਮਲ ਪਲਾਂਟ ਬੰਦ ਪਏ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਵਲੋਂ ਪੰਜਾਬ ਦੀ ਕਨੂੰਨ ਵਿਵਸਥਾ ਤੇ ਵੀ ਚਰਚਾ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!