Punjab

ਮਜ਼ਹਬ ਨਹੀਂ ਸਿਖਾਤਾ,ਆਪਸ ਮੇ ਵੈਰ ਰੱਖਣਾ : ਅਕਾਲੀ ਦਲ ਨੇ ਕਿਹਾ ਨਾਨ ਪੰਜਾਬੀ ਨੂੰ ਰਾਜ ਸਭਾ ਨਾ ਭੇਜਣ ਭਗਵੰਤ ਮਾਨ, ਮਨਮੋਹਨ ਸਿੰਘ ਅਸਾਮ ਤੋਂ ਰਾਜ ਸਭਾ ਮੈਂਬਰ ਬਣਦੇ ਰਹੇ ਹਨ

ਮਜ਼ਹਬ ਨਹੀਂ ਸਿਖਾਤਾ,ਆਪਸ ਮੇ ਵੈਰ ਰੱਖਣਾ : ਅਕਾਲੀ ਦਲ ਨੇ ਕਿਹਾ ਨਾਨ ਪੰਜਾਬੀ ਨੂੰ ਰਾਜ ਸਭਾ ਨਾ ਭੇਜਣ ਭਗਵੰਤ ਮਾਨ, ਮਨਮੋਹਨ ਸਿੰਘ ਅਸਾਮ ਤੋਂ ਰਾਜ ਸਭਾ ਮੈਂਬਰ ਬਣਦੇ ਰਹੇ ਹਨ

ਅਕਾਲੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਰਾਰੀ ਹਾਰ ਮਿਲੀ ਹੈ । ਅਕਾਲੀ ਦਲ ਅਜੇ ਵੀ ਜਾਤ- ਪਾਤ ਤੇ ਫਿਰਕਾਪ੍ਰਸਤੀ ਤੋਂ ਬਾਹਰ ਨਹੀਂ ਨਿਕਲਿਆ ਹੈ। ਹੁਣ ਅਕਾਲੀ ਦਲ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਪੰਜਾਬ ਤੋਂ ਕਿਸੇ ਨਾਨ ਪੰਜਾਬੀ ਨੂੰ ਰਾਜ ਸਭਾ ਨਾ ਭੇਜਿਆ ਜਾਵੇ ।ਅਕਾਲੀ ਦਲ ਭੁੱਲ ਗਿਆ ਹੈ ਜਦੋ ਮਨਮੋਹਨ ਸਿੰਘ ਬਤੌਰ ਸਿੱਖ ਅਸਾਮ ਤੋਂ ਰਾਜ ਸਭਾ ਦਾ ਮੈਂਬਰ ਬਣ ਸਕਦੇ ਹਨ। ਤਾਂ ਪੰਜਾਬ ਤੋਂ ਕੋਈ ਹੋਰ ਕਿਉਂ ਨਹੀਂ ।ਅਕਾਲੀ ਦਲਭੁੱਲ ਗਿਆ ਇਸ ਵਿਧਾਨ ਸਭਾ ਚੋਣਾਂ ਵਿੱਚ ਨਾਨ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੇ ਭਾਰੀ ਵੋਟਾਂ ਨਾਲ ਜਤਾਇਆ ਹੈ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾਇਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!