Punjab

सीविजिल मोबाइल ऐप पर प्राप्त हुईं कुल 10,440 शिकायतों में से 7,408 का 100 मिनटों में निपटारा किया: मुख्य निर्वाचन अधिकारी डॉ. राजू

सीविजिल मोबाइल ऐप पर प्राप्त हुईं कुल 10,440 शिकायतों में से 7,408 का 100 मिनटों में निपटारा किया: मुख्य निर्वाचन अधिकारी डॉ. राजू
चंडीगढ़, 10 फरवरी:
पंजाब के मुख्य निर्वाचन अधिकारी डॉ. एस. करुणा राजू ने गुरूवार को बताया कि आदर्श चुनाव आचार संहिता लागू होने के उपरांत उनको सीविजिल ऐप पर कुल 10,440 शिकायतें प्राप्त हुईं, जिनमें से 100 मिनटों से भी कम समय में 7,408 शिकायतों का निपटारा किया गया है। उन्होंने कहा कि हमारी टीमों ने औसतन 49 मिनट 39 सेकेंड में और 92 प्रतिशत सटीकता दर से इन शिकायतों का निपटारा किया है।
इसके अलावा डॉ. राजू ने बताया कि चुनाव आयोग को 498 शिकायतें प्राप्त हुई हैं, जिनमें से 448 का निपटारा कर दिया गया है, जबकि 50 प्रक्रियाधीन हैं। इसी तरह राष्ट्रीय शिकायत निवारण पोर्टल (एन.जी.आर.एस.) पर 300 शिकायतें प्राप्त हुईं, जिनमें से 278 का निपटारा कर दिया गया है, जबकि 22 प्रक्रियाधीन हैं।
उन्होंने बताया कि कॉल सैंटर के द्वारा 2,193 शिकायतें प्राप्त हुईं, जिनमें से 2,053 का निपटारा किया जा चुका है, जबकि एक वाजिब नहीं थी और 139 प्रक्रियाधीन हैं।
इसी तरह अन्य स्रोतों के द्वारा 2,130 शिकायतें प्राप्त हुई हैं, जिनमें से 2,119 का निपटारा कर दिया गया है, जबकि 11 प्रक्रियाधीन हैं।
जि़क्रयोग्य है कि कोई भी नागरिक सीविजिल मोबाइल ऐप के द्वारा शिकायत दर्ज करवा सकता है, जोकि ऑटो लोकेशन डेटा के साथ लाइव फोटो/वीडियो के साथ आदर्श चुनाव आचार संहिता/व्यय उल्लंघन का समय आधारित प्रमाण प्रदान करता है। शिकायत के उपरांत फ्लाइंग स्क्वायड मामले की जाँच करते हैं और रिटर्निंग अफ़सर 100 मिनट के अंदर फ़ैसला लेना सुनिश्चित बनाता है।

ਸੀਵਿਜਿਲ ਮੋਬਾਈਲ ਐਪ ’ਤੇ ਪ੍ਰਾਪਤ ਹੋਈਆਂ ਕੁੱਲ 10440 ਸ਼ਿਕਾਇਤਾਂ ’ਚੋਂ 7408 ਦਾ 100 ਮਿੰਟਾਂ ’ਚ ਨਿਪਟਾਰਾ ਕੀਤਾ: ਮੁੱਖ ਚੋਣ ਅਧਿਕਾਰੀ ਡਾ: ਰਾਜੂ

ਚੰਡੀਗੜ, 10 ਫਰਵਰੀ:

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਵੀਰਵਾਰ ਨੂੰ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਉਨਾਂ ਨੂੰ ਸੀਵਿਜਿਲ ਐਪ ’ਤੇ ਕੁੱਲ 10440 ਸ਼ਿਕਾਇਤਾਂ ਪਾ੍ਰਪਤ ਹੋਈਆਂ, ਜਿਨਾਂ ਵਿੱਚੋਂ 100 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ 7408 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।  ਉਨਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਔਸਤਨ 49 ਮਿੰਟ 39 ਸੈਕਿੰਡ ਵਿੱਚ ਅਤੇ 92 ਫੀਸਦੀ ਸ਼ੁੱਧਤਾ ਦਰਾਂ ਨਾਲ ਇਨਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ।

ਇਸ ਤੋਂ ਇਲਾਵਾ ਡਾ: ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੂੰ 498 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 448 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦੋਂ ਕਿ 50 ਉੱਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰਾਂ ਰਾਸ਼ਟਰੀ ਸ਼ਿਕਾਇਤ ਨਿਵਾਰਨ ਪੋਰਟਲ (ਐੱਨ.ਜੀ.ਆਰ.ਐੱਸ.) ’ਤੇ 300 ਸ਼ਿਕਾਇਤਾਂ ਪ੍ਰਾਪਤ ਹੋਈਆਂ , ਜਿਨਾਂ ’ਚੋਂ 278 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 22 ਪ੍ਰਕਿਰਿਆ ਅਧੀਨ ਹਨ।

ਉਨਾਂ ਦੱਸਿਆ ਕਿ ਕਾਲ ਸੈਂਟਰ ਰਾਹੀਂ 2193 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨਾਂ ਵਿੱਚੋਂ 2053 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦੋਂ ਕਿ ਇੱਕ ਵਾਜਿਬ ਨਹੀਂ ਸੀ ਅਤੇ 139 ਪ੍ਰਕਿਰਿਆ ਅਧੀਨ ਹਨ।

ਇਸੇ ਤਰਾਂ ਹੋਰ ਸਰੋਤਾਂ ਰਾਹੀਂ 2130 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 2119 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 11 ਪ੍ਰਕਿਰਿਆ ਅਧੀਨ ਹਨ।

ਜ਼ਿਕਰਯੋਗ ਹੈ, ਕੋਈ ਵੀ ਨਾਗਰਿਕ ਸੀਵਿਜਿਲ ਮੋਬਾਈਲ ਐਪ  ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜੋ ਕਿ ਆਟੋ ਲੋਕੇਸ਼ਨ ਡੇਟਾ ਦੇ ਨਾਲ ਲਾਈਵ ਫੋਟੋ/ਵੀਡੀਓ ਦੇ ਨਾਲ ਆਦਰਸ਼ ਚੋਣ ਜ਼ਾਬਤੇ/ਖਰਚ ਦੀ ਉਲੰਘਣਾ ਦਾ ਸਮਾਂ, ਆਧਾਰਤ ਸਬੂਤ ਪ੍ਰਦਾਨ ਕਰਦਾ ਹੈ। ਸ਼ਿਕਾਇਤ ਉਪਰੰਤ ਫਲਾਇੰਗ ਸਕੁਐਡ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਰਿਟਰਨਿੰਗ ਅਫਸਰ 100 ਮਿੰਟ ਦੇ ਅੰਦਰ ਫੈਸਲਾ ਕਰਨਾ ਯਕੀਨੀ ਬਣਾਉਂਦਾ ਹੈ।

– Of total 10440 complaints received on cVigil Mobile App, 7408 resolved in 100 minutes: CEO Dr Raju

 CHANDIGARH, February 10:

Chief Electoral Officer (CEO) Punjab Dr S Karuna Raju on Thursday, informed that they have received a total of 10440 complaints on cVigil app since Model Code of Conduct came into the force, of which, 7408 complaints have been resolved in less than 100 minutes. Our teams have handled these complaints in average handling time of 49 minutes 39 seconds and accuracy rates in 92 percent, he added.

Apart from this, Dr Raju said that ECI has received 498 complaints of which 448 have been disposed-off, while 50 are under process. Similarly, 300 complaints have been received on National Grievances Redressal Portal (NGRS) of which 278 were disposed-off, while, 22 are under process, he added.

He said that 2193 complaints received through call centre of which 2053 have been resolved, while, one was defaulted and 139 are under process.

Similarly, 2130 complaints have been received through other sources of which 2119 were resolved, while 11 are under process.

Meanwhile, any citizen can lodge a complaint through the Mobile App cVIGIL, which provides time-stamped, evidence-based proof of the Model Code of Conduct / Expenditure Violation, having live photo/video with auto location data. Flying Squads then investigate the matter and the Returning Officer takes the decision within 100 minutes.

Related Articles

Leave a Reply

Your email address will not be published. Required fields are marked *

Back to top button
error: Sorry Content is protected !!