Punjab
ਬਿਕਰਮ ਮਜੀਠੀਆ ਨੂੰ ਵੱਡੀ ਰਾਹਤ : ਸੁਪਰੀਮ ਕੋਰਟ ਨੇ ਗਿਰਫਤਾਰੀ ਤੇ ਲਗਾਈ ਰੋਕ
ਸੁਪਰੀਮ ਕੋਰਟ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਦਿੰਦੇ ਹੋਏ 23 ਫਰਵਰੀ ਗਿਰਫਤਾਰੀ ਤੇ ਲਗਾਈ ਰੋਕ ਲਗਾ ਦਿੱਤੀ ਹੈ ਅਤੇ ਮਜੀਠੀਆ ਹੁਣ 20 ਫਰਵਰੀ ਤਕ ਆਪਣਾ ਚੋਣ ਪ੍ਰਚਾਰ ਕਰ ਸਕਣਗੇ । ਸੁਪਰੀਮ ਕੋਰਟ ਨੇ ਮਜੀਠੀਆ ਨੂੰ 23 ਫਰਵਰੀ ਨੂੰ ਟਰੇਲ ਕੋਰਟ ਅੱਗੇ ਪੇਸ਼ ਹੋਣ ਲਈ ਕਿਹਾ ਹੈ ਅਤੇ ਰੈਗੂਲਰ ਬੇਲ ਲਈ ਲੈਣ ਲਈ ਕਿਹਾ ਹੈ ।