Punjab

ਪੰਜਾਬ ਮੰਤਰੀ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਚੰਨੀ ਕਰ ਰਹੇ ਨੇ ਵੱਡੇ ਐਲਾਨ

ਕੋਰੋਨਾ ਰਾਹਤ : 8 ਲੱਖ 67 ਹਜ਼ਾਰ ਵਿਦਿਆਰਥੀਆਂ ਦੇ ਖਾਤੇ ਵਿੱਚ ਜਾਣਗੇ 2000 ਰੁਪਏ ਪ੍ਰਤੀ ਵਿਦਿਆਰਥੀ
ਰੋਜਗਾਰ ਗਾਰੰਟੀ ਸਕੀਮ ਲਾਗੂ , ਬਾਰਵੀ ਪਾਸ ਵਿਦਿਆਰਥੀ ਹੋਣਗੇ ਯੋਗ
ਜੋ ਅਗਲਾ ਮੁੱਖ ਮੰਤਰੀ ਬਣੇਗਾ ਪਹਿਲਾ 1 ਲੱਖ ਨੌਕਰੀਆਂ ਦਵੇਗਾ
ਬਾਹਰ ਨੌਕਰੀ ਕਰਨ ਵਾਲਿਆਂ ਨੂੰ ਕਰਜ਼ਾ ਮੁਕਤ ਲੋਨ ਦਵੇਗੀ
ਜਿਹੜੇ ਆਪ ਨੌਕਰੀ ਕਰਨਾ ਚਹੁੰਦੇ ਹਨ ਉਨ੍ਹਾਂ ਨੂੰ ਬੈਂਕ ਤੋਂ ਕਰਜ਼ਾ ਦਿਵਾਇਆ ਜਾਵੇਗਾ

https://www.youtube.com/watch?v=zoc9diG7Y5g

Related Articles

Leave a Reply

Your email address will not be published. Required fields are marked *

Back to top button
error: Sorry Content is protected !!