Punjab

ਬਿਕਰਮ ਮਜੀਠੀਆ ਨੇ ਨਵੇਂ ਸਾਲ ਤੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ

ਯੂਥ ਅਕਾਲੀ ਦਲ ਪ੍ਰਧਾਨ ਦਾ ਦਾਅਵਾ ਹੋਇਆ ਸੱਚਾ ਕਿ ਮਜੀਠੀਆ ਅਪਣੇ ਹਲਕੇ ਚ ਹੈ
ਪੰਜਾਬ ਸਰਕਾਰ ਵਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨਵੇਂ ਸਾਲ ਤੇ ਸ੍ਰੀ ਅੰਮ੍ਰਿਤਸਰ ਵਿਖੇ ਹੀ ਸਨ।

ਯੂਥ ਅਕਾਲੀ ਦਲ ਨੇ ਆਪਣੀ ਫੇਸਬੁੱਕ ਤੇ ਫੋਟੋਆਂ ਸ਼ੇਅਰ ਕਰ ਕੇ ਸਰਕਾਰ ਨੇ ਸਿੱਧੀ ਚਣੌਤੀ ਦੇ ਦਿੱਤੀ ਹੈ।

ਮਜੀਠੀਆ ਨੂੰ ਲੈ ਕੇ look out notice ਜਾਰੀ ਕੀਤਾ ਹੋਇਆ ਹੈ। ਪੰਜਾਬ ਪੁਲਿਸ ਵਲੋਂ ਕਿਹਾ ਜਾ ਰਿਹਾ ਉਹ ਭੱਜ ਗਿਆ ਹੈ। ਪਿਛਲੇ ਦਿਨੀ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੁਮਾਣਾਂ ਨੇ ਦਾਅਵਾ ਕੀਤਾ ਸੀ ਕਿ ਮਜੀਠੀਆ ਅਪਣੇ ਹਲਕੇ ਵਿੱਚ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!