AAP playing ‘politics of revenge’ instead of ‘politics of change’ with Kharar residents
AAP playing ‘politics of revenge’ instead of ‘politics of change’ with Kharar residents
After missing Kanwar Sandhu, AAP again fields ‘outsider’ candidate for Kharar
Kharar , November 26
Aam Aadmi Party is doing ‘politics of revenge’ with the residents of Kharar constituency in Mohali, senior Bharatiya Janata Party (BJP) leader Vineet Joshi said on Thursday. While interacting with media, Vineet Joshi questioned the senior most leaders of AAP—Arvind Kejriwal and Bhagwant Mann, as to why the party is fielding ‘outsiders’ instead of local candidates, for the welfare of Kharar residents.
“Earlier in 2017, the APP had ignored the local leaders and had given the ticket to Kanwar Sandhu, an outsider, who had run away from his responsibility after winning the election. The Kharar residents are unable to approach their MLA while their key issues remain unresolved. Not only this, Sandhu never visited his constituency to meet his people and for the residents, he is just a ‘missing person’”, Joshi said.
However, the residents of Kharar are not responsible for the underdevelopment of the area but Arvind Kejriwal and Bhagwant Mann are responsible for this.
“Was it not Kejriwal’s duty to ensure that the Kharar MLA is present at every moment for the service of the people”, Joshi questioned AAP leaders.
Vineet Joshi further added said that the AAP is not pursuing ‘a policy of change’ with the people of Kharar, but in fact is doing ‘politics of revenge’, that is why after the fugitive MLA, now the party has chosen a singer from Mansa as the next candidate from Kharar.
“You and Anmol Gagan Mann will have to answer as to why she and her family left Mansa district and why she has been made a candidate from Kharar constituency. Also, you will have to explain about your old relationship with Anmol”, Joshi further asked Kejriwal.
The BJP leader also pointed out that the AAP does not even have a single local leader and activist from the local leadership that Kejriwal was forced to bring a singer from Mansa to Kharar, but in reality, she has nothing to do with Kharar and its residents.
“Aren’t the local leaders and activists of AAP capable enough of contesting the elections”, Joshi further asked Kejriwal after local candidates were rejected this time as well, after 2017.
ਖਰੜ ਵਾਸੀਆਂ ਦੇ ਨਾਲ ਬਦਲਾਵ ਨਹੀਂ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਆਪ
– ਆਪ ਨੇ ਭਗੌੜੇ ਵਿਧਾਇਕ ਤੋਂ ਬਾਅਦ ਉੱਤਾਰਿਆ ਪੈਰਾਸ਼ੂਟ ਬਾਹਰੀ ਉਮੀਦਵਾਰ
– ਆਪ ਨੇ ਮਾਨਸਾ ਤੋਂ ਲਿਆ ਕੇ ਖਰੜ ਵਾਸੀਆਂ ਦੇ ਸਿਰ ’ਤੇ ਬਿਠਾਈ ਬਾਹਰੀ ਉਮੀਦਵਾਰ
ਖਰੜ, 26 ਨਵੰਬਰ ( )- ਹਲਕਾ ਖਰੜ ਦੇ ਵਾਸੀਆਂ ਦੇ ਨਾਲ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਆਮ ਆਦਮੀ ਪਾਰਟੀ, ਇਹ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਲਗਾਏ। ਵੀਰਵਾਰ ਨੂੰ ਮੰਡਲ ਪ੍ਰਧਾਨ ਭਾਜਪਾ ਖਰੜ ਪਵਨ ਮਨੋਚਾ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਆਪ ਪਾਰਟੀ ਤੋਂ ਸਵਾਲ ਕੀਤਾ ਕਿ ਖਰੜ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕੀ ਵਿਗਾੜਿਆ ਸੀ ਕਿ ਆਪ ਦਾ ਹਾਈਕਮਾਨ ਖਰੜ ਹਲਕੇ ਦੇ ਲੋਕਾਂ ਨਾਲ ਬਦਲੇ ਦੀ ਭਾਵਨਾ ਨਾਲ ਬਾਹਰੀ ਲੋਕਾਂ ਨੂੰ ਖਰੜ ਤੋਂ ਆਪਣਾ ਉਮੀਦਵਾਰ ਬਣਾ ਰਹੇ ਹਨ।
ਪਹਿਲਾਂ 2017 ਵਿੱਚ ਆਮ ਆਦਮੀ ਪਾਰਟੀ ਨੇ ਸਥਾਨਕ ਆਗੂਆਂ ਨੂੰ ਦਰਕਿਨਾਰ ਕਰਦਿਆਂ ਕੰਵਰ ਸੰਧੂ ਨਾਂ ਦੇ ਇੱਕ ਅਜਿਹੇ ਸ਼ਖਸ਼ ਨੂੰ ਆਪਣਾ ਉਮੀਦਵਾਰ ਬਣਾਇਆ ਜੋ ਚੋਣ ਜਿੱਤਣ ਮੱਗਰੋਂ ਆਪਣੀ ਜਿਮੇਵਾਰੀ ਤੋਂ ਭਗੌੜਾ ਹੋ ਗਿਆ। ਖਰੜ ਵਾਸੀ ਆਪ ਵਿਧਾਇਕ ਨੂੰ ਸਮੱਸਿਆਵਾਂ ਸੁਣਾਉਣਾ ਤਾਂ ਦੂਰ ਲੋਕ ਉਸਦੀ ਸ਼ਕਲ ਦੇਖਣ ਨੂੰ ਵੀ ਤਰਸ ਗਏ, ਇਸਦੇ ਲਈ ਜਿੰਮੇਵਾਰ ਕੌਣ ਹੈ? ਜੋਸ਼ੀ ਨੇ ਪੁੱਛਿਆ।
ਖੁੱਦ ਜਵਾਬ ਦਿੰਦਿਆਂ ਜੋਸ਼ੀ ਨੇ ਕਿਹਾ ਇਸਦੇ ਲਈ ਜਿਮੇਵਾਰ ਖਰੜ ਦੇ ਭੋਲ਼ੇ ਭਾਲੇ ਵੋਟਰ ਨਹੀਂ, ਬਲਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਨ ਜਿਨਾਂ ਨੇ ਖਰੜ ਦੇ ਲੋਕਾਂ ਨੂੰ ਬਦਲੇ ਦੀ ਰਾਜਨੀਤੀ ਦਾ ਨਾਅਰਾ ਦੇ ਕੇ ਗੁੰਮਰਾਹ ਕੀਤਾ ਅਤੇ ਚੋਣ ਜਿੱਤਣ ਮੱਗਰੋਂ ਪਿੱਠ ਵਿੱਚ ਛੁੱਰਾ ਘੋਪ ਦਿੱਤਾ। ਕੀ ਕੇਜਰੀਵਾਲ ਦੀ ਇਹ ਡਿਊਟੀ ਨਹੀਂ ਬਣਦੀ ਸੀ ਕਿ ਖਰੜ ਦੇ ਵਿਧਾਇਕ ਨੂੰ ਲੋਕਾਂ ਦੀ ਸੇਵਾ ਵਿੱਚ ਹਰ ਪਲ ਹਾਜਰ ਰੱਖਣ।
ਜੋਸ਼ੀ ਅਤੇ ਮਨੋਚਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਖਰੜ ਦੇ ਲੋਕਾਂ ਦੇ ਨਾਲ ਬਦਲਾਅ ਦੀ ਨਹੀਂ, ਸਗੋਂ ਹਕੀਕਤ ਵਿਚ ਰਾਜਨੀਤੀ ਕਰ ਰਹੀ ਹੈ, ਇਹੋ ਕਾਰਨ ਹੈ ਕਿ ਭਗੋੜੇ ਵਿਧਾਇਕ ਤੋਂ ਬਾਅਦ ਹੁਣ ਇੱਥੇ ਮਾਨਸਾ ਤੋਂ ਇੱਕ ਗਾਇਕਾ ਨੂੰ ਖਰੜ ਤੋਂ ਉਮੀਦਵਾਰ ਐਲਾਨਿਆ ਹੈ। ਅਨਮੋਲ ਗਗਨ ਮਾਨ ਅਤੇ ਇਸਦੇ ਪਰਵਾਰ ਨੇ ਮਾਨਸਾ ਕਿਉਂ ਛੱਡਿਆ ਅਤੇ ਆਪ ਉਸ ਨੂੰ ਖਰੜ ਤੋਂ ਹੀ ਕਿਉਂ ਉਮੀਦਵਾਰ ਐਲਾਨਿਆ, ਇਸਦਾ ਜਵਾਬ ਆਪ ਅਤੇ ਅਨਮੋਲ ਗਗਨ ਨੂੰ ਦੇਣਾ ਹੋਵੇਗਾ ਅਤੇ ਇਹ ਵੀ ਦੱਸਣਾ ਹੋਵੇਗਾ ਦੀ ਅਨਮੋਲ ਦਾ ਆਪ ਨਾਲ ਕਿਨਾਂ ਕੁ ਪੁਰਾਣਾ ਰਿਸ਼ਤਾ ਹੈ।
ਉਨਾਂ ਨੂੰ ਦੱਸਣਾ ਪਵੇਗਾ ਦੀ ਉਨਾਂ ਦੀ ਪਾਰਟੀ ਦੇ ਕੋਲ ਸਥਾਨਕ ਇਕਾਈ ਵਿੱਚੋਂ ਕੋਈ ਇੱਕ ਵੀ ਅਜਿਹਾ ਆਗੂ ਅਤੇ ਵਰਕਰ ਨਹੀਂ ਹੈ ਕਿ ਉਨਾਂ ਨੂੰ ਮਾਨਸਾ ਤੋਂ ਇੱਕ ਗਾਇਕਾ ਨੂੰ ਖਰੜ ਵਿੱਚ ਲਿਆਉਣ ਪਿਆ, ਜਿਸਦਾ ਖਰੜ ਅਤੇ ਖਰੜ ਦੇ ਲੋਕਾਂ ਦੇ ਨਾਲ ਕੋਈ ਸੰਬੰਧ ਨਹੀਂ। ਕੀ ਸਥਾਨਕ ਆਗੂਆਂ ਅਤੇ ਵਰਕਰਾਂ ਵਿੱਚ ਇੰਨੀ ਕਾਬਲਿਅਤ ਨਹੀਂ ਸੀ ਦੀਆਂ ਉਨਾਂ ਨੂੰ 2017 ਦੀ ਤਰਾਂ ਇਸ ਵਾਰ ਵੀ ਨਕਾਰ ਦਿੱਤਾ ਗਿਆ।