Punjab

ਮੁੱਖ ਮੰਤਰੀ ਦੇ ਪ੍ਰਿੰਸੀਪਲ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਵਲੋਂ ਅਸਤੀਫੇ ਦੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਵਲੋਂ ਆਪਣੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਚਰਚਾ ਨਾਲ ਰਾਜਨੀਤਿਕ ਬਾਜ਼ਾਰ ਗਰਮ ਗਿਆ ਹੈ। ਪ੍ਰਸ਼ਾਂਤ ਕਿਸੋਰ ਨੇ ਅਸਤੀਫੇ ਨਾਲ ਕਾਂਗਰਸ ਦੀ ਸਿਆਸਤ ਦੇ ਕਈ ਅਰਥ ਕੱਢੇ ਜਾ ਰਹੇ ਹਨ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਉਚ ਸੂਤਰਾਂ ਦਾ ਕਹਿਣਾ ਹੈ ਕੇ ਇਹ ਸਿਰਫ ਅਫਵਾਹ ਹੈ।

ਸੋਸ਼ਲ ਮੀਡੀਆ ਤੇ ਚੱਲ ਰਿਹਾ ਪ੍ਰਸ਼ਾਂਤ ਕਿਸੋਰ ਦੇ ਅਸਤੀਫੇ ਦਾ ਮੈਸੇਜ

Dear Sir,
As you are aware, in view of my decision to take a temporary break from active role in public life, I have not been able to take over the responsibilities as your Principal Advisor. Since I am yet to decide on my future course of action, I write to request you to kindly relieve me from this responsibility.
I take this opportunity to thank you for considering me for this position.
Best regards,
Prashant Kishor

Related Articles

Leave a Reply

Your email address will not be published. Required fields are marked *

Back to top button
error: Sorry Content is protected !!