Punjab
ਮੰਤਰੀ ਬਾਜਵਾ, ਰੰਧਾਵਾ, ਕੁਸ਼ਲਦੀਪ ਢਿਲੋਂ ਨੇ ਧਿਆਨ ਸਿੰਘ ਮੰਡ ਨੂੰ ਪੱਤਰ ਲਿਖ ਕੇ ਦਿੱਤੀ ਸਫ਼ਾਈ, ਮੁੱਖ ਮੰਤਰੀ ਦੇ ਕਹਿਣ ਤੇ ਦਿੱਤਾ ਸੀ ਭਰੋਸਾ
- ਮੰਤਰੀ ਬਾਜਵਾ, ਰੰਧਾਵਾ, ਕੁਸ਼ਲਦੀਪ ਢਿਲੋਂ ਨੇ ਧਿਆਨ ਸਿੰਘ ਮੰਡ ਨੂੰ ਪੱਤਰ ਲਿਖ ਕੇ ਦਿੱਤੀ ਸਫ਼ਾਈ, ਮੁੱਖ ਮੰਤਰੀ ਦੇ ਕਹਿਣ ਤੇ ਦਿੱਤਾ ਸੀ ਭਰੋਸਾ
- ਰੰਧਾਵਾ, ਬਾਜਵਾ , ਜੀਰਾ ਤੇ ਕੱਕੀ ਢਿਲੋਂ ਨੇ ਧਿਆਨ ਸਿੰਘ ਮੰਡ ਨੂੰ ਸਾਬਕਾ ਬਰਗਾੜੀ ਮੋਰਚਾ ਦੇ ਸਾਬਕਾ ਡਿਕਟੇਟਰ ਵਜੋਂ ਕੀਤਾ ਸੰਬੋਧਨ
- ਕਿਹਾ ਅਸੀਂ ਜੋ ਭਰੋਸਾ ਦਿੱਤਾ ਸੀ ,ਉਹ ਮੁੱਖ ਮੰਤਰੀ ਵਲੋਂ ਦਿੱਤਾ ਸੀ
ਕੇਸਾਂ ਦੀ ਪ੍ਰਗਤੀ ਦਾ ਜਵਾਬ ਮੁੱਖ ਮੰਤਰੀ ਹੀ ਦੇ ਸਕਦੇ ਹਨ