Punjab

ਪਸੂ ਹਸਪਤਾਲ ਵਿਚ ਕੋਵਾਸੀ਼ਲਡ ਵੈਕਸੀ਼ਨ ਦੀਆਂ 250 ਖੁਰਾਕਾਂ ਲਗਾਈਆਂ ਗ‌ਈਆ : ਰਿਤਿਕਾ,ਰਜ਼ਨੀ 

ਅੱਜ ਪਸੂ ਹਸਪਤਾਲ ਪਠਾਨਕੋਟ‌ ਡਾਕਟਰ ਉਮ  ਪ੍ਰਕਾਸ ਵਿੱਗ ਦੀ  ਅਗਵਾਈ  ਹੇਠ ਅਤੇ
 ਮੈਡਮ ਰਜ਼ਨੀ ਅਤੇ ਸਪੋਰਟਸ ਵਿਭਾਗ ਵੱਲੋਂ   ਬਲਜੀਤ ਸਿੰਘ ਦੀ ਦੇਖ ਰੇਖ   ਕੋਵਾਸੀਲਡ ਵੈਕਸੀ਼ਨ ਦੀਆਂ 250 ਖੁਰਾਕਾਂ ਲਗਾਈਆਂ ਗ‌ਈਆ ਇਸ ਮੌਕੇ ਤੇ ਵੈਕਸੀ਼ਨ ਲਗਾਉਣ ਆਏ ਲੋਕਾਂ ਨੇ ਪੂਰੀ ਤਰਾਂ ਸਮਾਜਿਕ ਦੂਰੀ  ਦਾ ਪਾਲਣ ਕੀਤਾ
ਅੱਜ ਦੀ ਵੈਕਸੀ਼ਨੇਸ਼ਨ ਟੀਮ ਵਿਚ ਮੈਡਮ ਨਿਤਿਕਾ ਸਟਾਫ ਨਰਸ   ਡਾਕਟਰ ਰਾਜਿੰਦਰ ਕੁਮਾਰ ਸਪੋਰਟਸ ਵਿਭਾਗ ਤੋਂ ਰਕੇਸ਼ ਕੁਮਾਰ  ਅਤੇ ਪ੍ਰਵੀਨ ਕੁਮਾਰ ਆਦਿ ਹਾਜ਼ਰ ਸੰਨ ਮੀਡੀਆ ਨੂੰ ਇਹ ਜਾਣਕਾਰੀ ਪੰਜਾਬ ਸਟੇਟ  ਵੈਟਨਰੀ  ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ  ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!