National
ਕੋਵਿਡ -19 ਰਾਹਤ ਅਤੇ ਪ੍ਰਬੰਧਨ ਵਿੱਚ ਵਰਤੀਆਂ ਜਾਂਦੀਆਂ ਵਸਤਾਂ ਦੀਆਂ ਜੀ ਐੱਸ ਟੀ ਦਰਾਂ ਵਿੱਚ ਤਬਦੀਲੀ
ਜੀ ਐੱਸ ਟੀ ਕੌਂਸਿਲ ਦੀ 44ਵੀਂ ਮੀਟਿੰਗ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਿੱਚ ਹੋਈ । ਕੌਂਸਿਲ ਨੇ ਆਪਣੀ ਮੀਟਿੰਗ ਵਿੱਚ ਕੋਵਿਡ 19 ਰਾਹਤ ਅਤੇ ਪ੍ਰਬੰਧਨ ਲਈ ਵਰਤੀਆਂ ਜਾਂਦੀਆਂ ਵਿਸ਼ੇਸ਼ ਵਸਤਾਂ ਦੀਆਂ ਜੀ ਐੱਸ ਟੀ ਦਰਾਂ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ । ਇਹ ਫ਼ੈਸਲਾ 30 ਸਤੰਬਰ 2021 ਤੱਕ ਲਾਗੂ ਰਹੇਗਾ ।
ਮੀਟਿੰਗ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਤੋਂ ਇਲਾਵਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਅਤੇ ਵਿੱਤ ਮੰਤਰਾਲੇ ਅਤੇ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ।
ਸਿਫਾਰਸ਼ਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :
The details of recommendations are given below :
S. No. | Description | Present GST Rate | GST Rate recommended by GST Council |
|
|||
1. | Tocilizumab | 5% | Nil |
2. | Amphotericin B | 5% | Nil |
3. | Anti-Coagulants like Heparin | 12% | 5% |
4. | Remdesivir | 12% | 5% |
5. | Any other drug recommended by Ministry of Health and Family Welfare (MoHFW) and Dept. of Pharma (DoP) for Covid treatment | Applicable Rate
|
5% |
|
|||
1. | Medical Grade Oxygen | 12% | 5% |
2. | Oxygen Concentrator/ Generator, including personal imports thereof | 12% | 5% |
3. | Ventilators | 12% | 5% |
4. | Ventilator masks / canula / helmet | 12% | 5% |
5. | BiPAP Machine | 12% | 5% |
6. | High flow nasal canula (HFNC) device | 12% | 5% |
|
|||
1. | Covid Testing Kits | 12% | 5% |
2. | Specified Inflammatory Diagnostic Kits, namely D-Dimer, IL-6, Ferritin and LDH | 12% | 5% |
|
|||
1. | Pulse Oximeters, incl personal imports thereof | 12% | 5% |
2. | Hand Sanitizer | 18% | 5% |
3. | Temperature check equipment | 18% | 5% |
4. | Gas/Electric/other furnaces for crematorium, including their installation, etc. | 18% | 5% |
5. | Ambulances | 28% | 12% |
ਇਹ ਘਟਾਈਆਂ ਦਰਾਂ / ਛੋਟਾਂ 30 ਸਤੰਬਰ 2021 ਤੱਕ ਲਾਗੂ ਰਹਿਣਗੀਆਂ ।