ਤਰਨਤਾਰਨ ਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਸ਼ਾਨਦਾਰ ਜਿੱਤ
ਤਰਨਤਾਰਨ ਉਪ ਚੋਣ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਆਪਣੀ ਬੜਤ ਬਣਾਈ ਹੋਈ ਹੈ । ਸੰਧੂ ਨੇ ਅਕਾਲੀ ਉਮੀਦਵਾਰ ਤੋਂ 1836 ਵੋਟਾਂ ਦੀ ਬੜਤ ਬਣਾ ਲਈ ਹੈ। ਇਸ ਤੋਂ ਪਹਿਲਾ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਅੱਗੇ ਚੱਲ ਰਹੀ ਸੀ । ਸੱਤਵੇਂ ਗੇੜ ਦੀ ਗਿਣਤੀ ਚ ਆਪ ਉਮੀਦਵਾਰ ਅੱਗੇ ਚਲੇ ਗਏ ਹਨ ਜਦੋਕਿ ਕਾਂਗਰਸ ਦਾ ਉਮੀਦਵਾਰ ਤੀਜੇ ਨੰਬਰ ਤੇ ਚੱਲ ਰਿਹਾ ਹੈ ਕੁਲ 16 ਰਾਉਂਡ ਦੀ ਗਿਣਤੀ ਹੋਣੀ ਹੈ । ਅਜੇ 11 ਰਾਉਂਡ ਦੀ ਗਿਣਤੀ ਬਾਕੀ ਗਏ ।


