15ਵੀਂ ਪੰਜਾਬ ਵਿਧਾਨ ਸਭਾ ਦਾ 10ਵਾਂ (ਵਿਸ਼ੇਸ਼) ਸਮਾਗਮ ਹੁਣ 11 ਵਜੇ

Punjab
By Admin

ਚੰਡੀਗੜ੍ਹ, 14 ਜਨਵਰੀ

       ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਦੇ 10ਵੇਂ (ਵਿਸ਼ੇਸ਼) ਸਮਾਗਮ ਨੂੰ ਹੁਣ ਇਕ ਘੰਟੇ ਦੀ ਦੇਰੀ ਨਾਲ ਸਵੇਰੇ 11ਵਜੇ ਸੱਦਿਆ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਵਿਧਾਨ ਸਭਾ ਦੇ 10ਵੇਂ (ਵਿਸ਼ੇਸ਼) ਸਮਾਗਮ ਨੂੰ ਮਿਤੀ 16 ਜਨਵਰੀ, 2020 ਨੂੰ ਸਵੇਰੇ 10 ਵਜੇ ਦੀ ਬਜਾਏ ਹੁਣ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ।

Leave a Reply