ਅਕਾਲੀ ਦਲ ਦੀ ਸੀਟਾਂ ਦੇ ਜ਼ਿਆਦਾ ,ਭਾਜਪਾ ਦੀਆਂ ਸੀਟਾਂ ਤੇ ਘੱਟ ਵੋਟਿੰਗ 

Punjab REGIONAL
By Admin

ਪੰਜਾਬ ਵਿਚ 4 ਵਿਧਾਨ ਸਭ ਸੀਟਾਂ ਤੇ ਹੋਈ ਉਪ ਚੋਣ ਵਿਚ ਜਲਾਲਾਬਾਦ ਤੇ ਦਾਖਾ ਜਿਥੋਂ ਅਕਾਲੀ ਉਮੀਦਵਾਰ ਚੋਣ ਲੜ ਰਹੇ ਸੀ ਓਥੇ ਸਭ ਤੋਂ ਜ਼ਿਆਦਾ ਮਤਦਾਨ ਹੋਇਆ ਹੈ । ਜਦੋਕਿ  ਦੋ ਸੀਟਾਂ ਫਗਵਾੜਾ ਤੇ ਮੁਕੇਰੀਆਂ ਜਿਥੋਂ ਭਾਜਪਾ ਦੇ ਉਮੀਦਵਾਰ ਚੋਣ ਲੜ ਰਹੇ ਸੀ ਉਥੇ ਸਭ ਤੋਂ ਘੱਟ ਮਤਦਾਨ ਹੋਇਆ ਹੈ  ।   ਜਲਾਲਾਬਾਦ ਵਿਚ 75 ਫ਼ੀਸਦੀ ਤੋਂ ਜ਼ਿਆਦਾ ਤੇ ਦਾਖਾ ਵਿਚ 71 ਫ਼ੀਸਦੀ ਤੋਂ ਜ਼ਿਆਦਾ ਮਤਦਾਨ ਹੋਈਆਂ ਹੈ।   ਓਥੇ ਫਗਵਾੜਾ ਵਿਚ ਸਿਰਫ 50 ਫ਼ੀਸਦੀ ਮਤਦਾਨ ਹੋਈਆਂ ਜਦੋਕਿ ਮੁਕੇਰੀਆਂ ਵਿਚ 58 ਫ਼ੀਸਦੀ ਮਤਦਾਨ ਹੋਇਆ ਹੈ ।

Leave a Reply