Punjab

ਅੱਜ ਵੀ ਪੰਜਾਬ ਸਕੱਤਰੇਤ ਵਿੱਚ ਰਹੇਗੀ ਕਰਮਚਾਰੀਆਂ ਦੀ ਹੜਤਾਲ

ਪੰਜਾਬ ਸਿਵਲ ਸਕੱਤਰੇਤ ਵਿੱਚ ਚੌਥੇ ਦਿਨ ਵੀ ਕਰਮਚਾਰੀ ਹੜਤਾਲ ਤੇ ਰਹਿਣਗੇ। ਸਾਂਝਾ ਮੁਲਾਜਮ ਫ਼ਰੰਟ ਨੇ 31 ਜਨਵਰੀ ਨੂੰ ਇਕ ਦਿਨ ਹੜਤਾਲ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਜਿਸ ਦੇ ਚਲਦੇ ਹੜਤਾਲ ਅਜੇ ਜ਼ਾਰੀ ਰਹੇਗੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!