Punjab

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੰਗਹੀਣ ਵੈਟਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ –ਮਹਾਜ਼ਨ 

 ਅੱਜ ਪੈਂਡੂ ਵਿਕਾਸ ਤੇ ਪੰਚਾਇਤਾਂ ਪਸੂ਼ ਪਾਲਣ  ਮੱਛੀ ਪਾਲਣ ਅਤੇ  ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਚਾਰ ਅੰਗਹੀਣ ਵੈਟਨਰੀ ਇੰਸਪੈਕਟਰਾਂ ਨੂੰ  ਨਿਯੁਕਤੀ ਪੱਤਰ ਜਾਰੀ ਕੀਤੇ ਨਿਯੁਕਤੀ ਪੱਤਰ ਲੈਣ ਵਾਲੇ ਵੈਟਨਰੀ ਇੰਸਪੈਕਟਰਾਂ ਵਿਚ ਵਿਸਾਲ ਥਾਪਰ,ਚੰਦਨ ਪ੍ਰੀਤ ਸਿੰਘ,ਅੰਕੁਸ,ਗੁਰਦੀਪ ਸਿੰਘ  ਪ੍ਰਮੁੱਖ ਹਨ ਇਸ ਮੌਕੇ ਤੇ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੰਗਹੀਣ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੇ ਹੋਏ ਪਸੂ਼ ਪਾਲਕਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਕਰਨ ਨਿਯੁਕਤੀ ਪੱਤਰ ਦੇਣ ਮੌਕੇ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾਕਟਰ ਐਚ ਐਸ ਕਾਹਲੋਂ ਪੰਜਾਬ  ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨਭੁਪਿੰਦਰ ਸਿੰਘ ਸੱਚਰ ,ਡਾਕਟਰ ਸਰਬਜੀਤ ਸਿੰਘ ਰੰਧਾਵਾ ਪ੍ਰਧਾਨ ਵੈਟਨਰੀ ਕੌਂਸਲ ਪੰਜਾਬ ਅਤੇ ਸੀ਼ਨੀਅਰ ਵੈਟਨਰੀ ਅਫ਼ਸਰ ਬਟਾਲਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ  ਸੁਰੇਸ ਭਾਰਦਵਾਜ ਨਰਿੰਦਰ ਸ਼ਰਮਾਂ ਪ੍ਰਧਾਨ ਆਂਕੜਾ ਸਟਾਫ ਹਾਜਿਰ ਸਾਮਿਲ ਸੰਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!