Punjab

ਭਾਈ ਜੈਤਾ ਜੀ ਦਾ ਜਨਮ ਦਿਵਸ : ਪੰਜਾਬ ਸਰਕਾਰ ਨੇ ਕਿਹਾ ਅਗਲੇ ਸਾਲ 5 ਸਤੰਬਰ ਨੂੰ ਹੋਵੇਗੀ ਛੁੱਟੀ 

ਭਾਈ ਜੈਤਾ ਜੀ ਦਾ ਜਨਮ ਦਿਵਸ : ਪੰਜਾਬ ਸਰਕਾਰ ਨੇ ਕਿਹਾ ਅਗਲੇ ਸਾਲ 5 ਸਤੰਬਰ ਨੂੰ ਹੋਵੇਗੀ ਛੁੱਟੀ 

ਪੰਜਾਬ ਸਰਕਾਰ ਨੇ ਭਾਈ ਜੈਤਾ ਜੀ ਦੇ ਜਨਮ ਦਿਨ ਦੀ ਛੁੱਟੀ ਨੂੰ ਲੈ ਕੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੇ ਦੇ ਸ਼ਹੀਦੀ ਦਿਵਸ ਤੇ ਭਾਈ ਜੈਤਾ ਜੀ ਦੇ ਜਨਮ ਦਿਨ ਤੇ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਭਾਈ ਜੈਤਾ ਜੀ ਦੇ ਸ਼ਹੀਦੀ ਦਿਵਸ ਜੋ 23 ਦਸੰਬਰ ਨੂੰ ਹੈ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਹੈ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਭਾਈ ਜੈਤਾ ਦਾ ਜਨਮ ਦਿਨ 5 ਸਤੰਬਰ ਨੂੰ ਸੀ।ਹੁਣ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਅਗਲੇ ਸਾਲ 5 ਸਤੰਬਰ 2022 ਨੂੰ ਛੁੱਟੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!