ਮੈਨੂੰ ਫਸਾਉਣ ਪਿੱਛੇ ਇਕ ਆਈ ਏ ਐਸ ਦਾ ਵੀ ਹੱਥ :ਸੁਖਪਾਲ

Punjab
By Admin

ਖਹਿਰਾ ਪੰਜਾਬ ਵਿਧਾਨਸਭਾ ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਖ਼ੁਲਾਸਾ ਕੀਤਾ ਹੈ ਕਿ ਮੈਨੂੰ ਫਸਾਉਣ ਪਿੱਛੇ ਇਕ ਆਈ ਏ ਐਸ ਅਧਿਕਾਰੀ ਦਾ ਵੀ ਹੱਥ ਹੈ । ਇਸ ਲਈ ਅਸੀਂ ਸੀ ਬੀ ਆਈ ਜਾਂਚ ਦੀ ਮੰਗ ਕਰ ਰਹੇ ਹਾਂ।

Leave a Reply