ਸੁਖਬੀਰ ਬਾਦਲ ਦੇ ਦਾਦਾ ਜੀ  ਤੇ ਮੇਰੇ ਦਾਦਾ ਜੀ ਸਕੇ ਭਰਾ ਸੀ : ਬੱਬੀ ਬਾਦਲ 

Punjab REGIONAL
By Admin
ਅਕਾਲੀ ਦਲ ਦਾ ਦਾਮਨ ਛੱਡ ਕੇ ਅਕਾਲੀ ਦਲ ਟਕਸਾਲੀ ਵਿਚ ਸ਼ਾਮਿਲ ਹੋਈ ਹਰਸੁਖਿੰਦਰ  ਸਿੰਘ ਬੱਬੀ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਬਾਦਲ ਪਰਿਵਾਰ ਨਾਲ ਰਿਸ਼ਤਾ ਕਾਫੀ ਨੇੜੇ ਦਾ ਹੈ ।  ਬਾਦਲ ਨੇ ਕਿਹਾ ਕਿ ਮੇਰੇ ਦਾਦਾ ਜੀ ਹਰਚਰਨ ਸਿੰਘ ਅਤੇ ਸੁਖਬੀਰ ਬਾਦਲ ਦੇ ਦਾਦਾ ਜੀ ਰਘੁਰਾਜ ਸਿੰਘ ਦੋਨੋ ਸਕੇ ਭਰਾ ਸਨ ।  ਬੱਬੀ ਬਾਦਲ ਨੇ ਇਹ ਗੱਲ ਅਜੇ ਅਕਾਲੀ ਦਲ ਟਕਸਾਲੀ ਵਿਚ ਸ਼ਾਮਿਲ ਹੋਣ ਸਮੇ ਕਹੀ।  ਬੱਬੀ ਬਾਦਲ  ਕਿ ਕਿਹਾ ਕਿ ਬਿਕਰਮ  ਸਿੰਘ ਮਜੀਠੀਆ  ਨੂੰ ਡਰੱਗ ਮਾਮਲੇ ਵਿਚ ਸੁਰਖ਼ਰੂ ਹੋ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਣਾ ਚਾਹੀਦਾ ।  ਬੱਬੀ ਬਾਦਲ ਨੇ ਕਿਹਾ ਕਿ ਕਲ ਹੀ ਸੁਖਬੀਰ ਬਾਦਲ ਨੂੰ ਫਤਹਿ ਬੁਲਾ ਕੇ ਆਇਆ ਹੈ ।

Leave a Reply