Punjab

ਸਰਕਾਰ ਵੱਲੋਂ ਮੁਲਾਜ਼ਮ ਵਰਗ ਨਾਲ ਕੀਤਾ ਇੱਕ ਬਾਰ ਫਿਰ ਤੋਂ  ਧੋਖਾ

ਮੁਲਾਜ਼ਮਾਂਵੱਲੋਂ ਸਰਕਾਰ ਨੂੰ ਦਿੱਤੀ ਸਖਤ ਸ਼ਬਦਾਂਵਿੱਚੋਂ ਚੇਤਾਵਨੀ
ਚੰਡੀਗੜ੍ਹ01ਅਪ੍ਰੈਲ 2021 ( )ਅੱਜਚੰਡੀਗੜ੍ਹ ਸੈਕਟਰ—17 ਵਿਖੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮਮੰਚਪੰਜਾਬ ਤੇ ਯੂ ਼ਟੀ ਦੀ ਚੰਡੀਗੜ੍ਹ ਯੂਨਿਟਵੱਲੋੋ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋ ਛੇਵੇ ਪੇ ਕਮਿਸ਼ਨ ਦੀ ਮਿਆਦ ਵਿੱਚ ਇੱਕ ਬਾਰ ਫਿਰ ਤੋਂ ਮਿਤੀ 30 ਅਪ੍ਰੈਲ 2021 ਤੱਕਕੀ ਤੇ ਵਾਧੇ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕੀਤੀ। ਮੀਟਿੰਗਵਿੱਚ ਹਾਜ਼ਰ ਸਮੂਹ ਨੁਮਾਇੰਦਿਆਂ ਵੱਲੋਂ ਕਾਂਗਰਸ ਸਰਕਾਰਦਾ ਮੁਲਾਜ਼ਮਾਂ ਨਾਲ ਕੀਤੇ ਧੋਖੇ ਵਿੱਚ ਖਾਸੀ ਨਰਾਜ਼ਗੀ ਪਾਈ ਜਾ ਰਹੀ ਹੈ।ਇਸ  ਤੋਂ  ਇਲਾਵਾ ਸਮੂਹ ਸਾਥੀਆ  ਵੱਲੋਂ  ਇਹ  ਵੀ  ਫੈਸਲਾ   ਕੀਤਾ  ਗਿਆ  ਕਿ  ਪੀ.ਐਸ.ਐਮ.ਐਸ.ਯੂ. ਵੱਲੋਂ  ਪਹਿਲਾਂ ਹੀ ਨਿਅਤ ਰੋਸ ਰੈਲੀ ਜ਼ੋ ਮਿਤੀ 06 ਅਪੈ੍ਰਲ ਨੂੰ ਸੈਕਟਰ 17 ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ, ਵਿੱਚ ਭਰਮੀ ਸ਼ਮੂਲੀਅਤ  ਕੀਤੀ  ਜਾਵੇਗੀ।ਇਸ ਮੌਕੇਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਸੁਖਵਿੰਦਰਸਿੰਘ ਅਤੇ ਰਜੰੀਵ ਸ਼ਰਮਾ ਕੰਨਵੀਨਰ ਮੰਚ਼ਨੇ ਕਰੜੇ ਸ਼ਬਦਾ ਵਿੱਚ  ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿਪੰਜਾਬ ਸਰਕਾਰਦੀਆਂ ਮੁਲਾਜ਼ਮਮਾਰੂ ਨੀਤੀਆਂ ਵਿਰੁੱਧ ਅਤੇ ਸਰਕਾਰਵੱਲੋ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਕਰਕੇ ਸਮੁੱਚੇ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਹੈ ।

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਸਟੇਟ ਬਾਡੀਵੱਲੋ ਸਮੁੱਚੇ ਪੰਜਾਬ ਸਟੇਟ ਵਿੰਚ ਸਰਕਾਰਵਿਰੁੱਧ ਰੋਸ ਰੈਲੀਆਂ ਦੇ ਐਕਸਨਦਿੱਤੇ ਗਏ ਹਨਜਿਨਾਂ ਨੂੰ ਪੂਰਨਤੌਰ ਤੇ ਸਫਲ ਬਣਾਇਆ ਜਾਵੇਗਾ ।ਇਸਤੋਂਇਲਾਵਾ  ਸੈਮੁਅਲ ਮਸੀਹ ਸੀਨੀਅਰ ਆਗੂ ਚੰਡੀਗੜ੍ਹ ਯੂਨਿਟ ਨੇ ਇਹਵੀ ਖੁਲਾਸਾ ਕੀਤਾ ਗਿਆ ਕਿ  ਆਉਣ ਵਾਲੇ ਦਿਨਾ ਵਿੱਚ  ਕਿਸਾਨਾ ਦੀ ਤਰਾਂ ਮੁਲਾਜ਼ਮ ਵੀ  ਪੰਜਾਬ ਸਰਕਾਰ ਵਿਰੁੱਧ ਪੱਕੇ ਮੋਰਚੇ ਲਗਾਉਣਗੇ ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋੇਵਗੀ ਅਤੇ ਜੇਕਰ ਸਰਕਾਰ  ਫਿਰ   ਵੀ ਟਸ ਤੋਂ ਮਸ ਨਾ ਹੋਈ  ਤਾਂ ਸਰਕਾਰੀਤੰਤਰ ਪੂਰਨ ਰੂਪ ਵਿੱਚ   ਠੱਪ  ਵੀ   ਕਰ   ਦਿੱਤਾ   ਜਾਵੇਗਾ।ਵੱਖ—ਵੱਖ  ਆਗੂਆਂ   ਵੱਲੋਂ   ਵਿਭਾਗਾਂ ਦੀ ਰੀ—ਸਟਰਕਚਰਰਿੰਗ ਦੀ  ਕਰੜੇ ਸ਼ਬਦਾ  ਵਿੱਚ  ਨਿੰਦਾ  ਕੀਤੀ , ਮੀਟਿੰਗ  ਵਿੱਚ  ਜਸਮਿੰਦਰਸਿੰਘ, ਸੂਬਾ ਪ੍ਰੈਸ ਸਕੱਤਰ, ਸੁਸੀਲ ਕੁਮਾਰ,ਪਿਊਸ,ਇੰਦਰਪਾਲ  ਸਿੰਘ ਭੱਗੂ, ਪੰਜਾਬ  ਸਿਵਲ ਸਕੱਤਰੇਤ,ਜਗਜੀਵਨਸਿੰਘ, ਜਜਿੰਦਰਸਿੰਘ, ਗੁਰਵਿੰਦਰਸਿੰਘ, ਕੰਵਲਜੀਤਕੌਰ,ਸੁਖਵਿੰਦਰ ਸਿੰਘ,ਹਰਵਿੰਦਰ ਸਿੰਘ, ਗੁਰਪ੍ਰੀਤਸਿੰਘ,ਜਸਵਿੰਦਰਸਿੰਘ ਸੋਢੀ  ਵੀਹਾਜ਼ਰ ਸਨ ,

Related Articles

Leave a Reply

Your email address will not be published. Required fields are marked *

Back to top button
error: Sorry Content is protected !!