ਆਖ਼ਰ ਚ ਡਰੱਗ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਛੱਡ ਕੇ ਭੱਜੇ ਸਿਸੋਦੀਆ,   ਸਿਸੋਦੀਆ ਨੇ ਕਿਹਾ ਮਜੀਠੀਆ ਦੇ ਮੁੱਦੇ ਨੂੰ ਦੇਖੇ ਕੈਪਟਨ ਸਰਕਾਰ

re
By Admin

ਮਜੀਠੀਆ ਦੇ ਮੁਦੇ ਤੇ ਦੌੜੇ ਮੁਨੀਸ਼ ਸੋਸੋਦੀਆਂ ,ਕਿਹਾ ਹੁਣ ਕਾਂਗਰਸ ਸਰਕਾਰ ਦੇਖੇ, ਨਸ਼ਾ ਦੇ ਮੁਦੇ ਤੇ ਲੜਾਈ ਜਾਰੀ ਰਹੇਗੀ, ਕੇਜ਼ਰੀਵਾਲ ਦੀ ਮਾਫ਼ੀ ਦਾ ਵਰਕਰਾਂ ਤੇ ਕੋਈ ਅਸਰ ਨਹੀ, ਵਰਕਰ ਸਮਝ ਗਏ ਹਨ ਕੇਜਰੀਵਾਲ ਨੇ ਮਾਫ਼ੀ ਕਿਉਂ ਮੰਗੀ
 
ਸਿਸੋਦੀਆ ਨੇ ਕਿਹਾ ਮਜੀਠੀਆ ਦੇ ਮੁੱਦੇ ਨੂੰ ਦੇਖੇ ਕੈਪਟਨ ਸਰਕਾਰ

ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜੇ ਸਰਕਾਰ