ਸਰਪੰਚਾਂ ਅਤੇ ਪੰਚਾਂ ਦੀ ਚੋਣ 30 ਦਸੰਬਰ ਨੂੰ

Punjab
By Admin

ਪੰਜਾਬ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵੱਲੋਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਦੇ ਐਲਾਨ ਕਰਦਿਆਂ ਸਰਪੰਚਾਂ ਅਤੇ ਪੰਚਾਂ ਦੀ ਚੋਣ ਲਈ 30 ਦਸੰਬਰ ਦੀ ਤਾਰੀਕ ਨਿਰਧਾਰਿਤ ਕੀਤੀ ਹੈ। 15 ਦਸੰਬਰ ਤੋਂ ਪਰਚੇ ਭਰ ਸਕਣਗੇ ਤੇ ਵੋਟਾਂ ਦੀ ਗਿਣਤੀ 30 ਦਸੰਬਰ ਸ਼ਾਮ ਨੂੰ ਹੀ ਵੋਟਾਂ ਪੈਣ ਤੋਂ ਤੁਰੰਤ ਬਾਅਦ ਹੀ ਹੋਵੇਗੀ।

Leave a Reply