Punjab

ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਡਾ ਸੁਭਾਸ ਚੰਦਰ ਗੋਇਲ ਵੱਲੋਂ ਸੀਪ ਫਾਰਮ ਧਾਰ ਦਾ ਨਿਰੀਖਣ

ਅੱਜ ਪਸੂ਼ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ  ਡਾਕਟਰ ਸੁਭਾਸ ਚੰਦਰ ਗੋਇਲ ਵੱਲੋਂ ਸੀਪ ਫਾਰਮ ਧਾਰ  ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮਾ ਦਾ ਨਿਰੀਖਣ ਕੀਤਾ ਗਿਆ ਉਹਨਾਂ ਵੱਲੋਂ ਸੀ਼ਪ ਫਾਰਮਧਾਰ  ਵਿਖੇ ਭੇਡ ਫਾਰਮ  ਦਾ ਨਵੀਨੀਕਰਣ ਕਰਨ ਹਦਾਇਤਾ ਜਾਰੀ ਕੀਤੀਆਂ ਇਸ  ਤੋਂ ਇਲਾਵਾ ਨਵੀਆਂ ਸੈ਼ਡਾ ਅਤੇ ਕੁਆਰਟਰਾਂ ਸੰਬੰਧੀ ਅਧਿਕਾਰੀਆਂ ਨੂੰ ਦਿਸਾ਼ ਨਿਰਦੇਸ਼ ਦਿਤੇ ਅਤੇ ਉਹਨਾਂ ਵੱਲੋਂ ਸੀ਼ਪ ਫਾਰਮ ਦੇ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ  ਦੀਆਂ ਹਦਾਇਤਾ ਦਿਤੀਆ ਗ‌ਈਆ ਇਸ ਮੌਕੇ ਉਹਨਾਂ ਨਾਲ ਡਿਪਟੀ ਡਾਇਰੈਕਟਰ ਡਾਕਟਰ ਰਮੇਸ਼ ਕੋਹਲੀ  ਡਾਕਟਰ  ਸੁਮੇਸ਼ ਸਿੰਘ  ਸੀਨੀਅਰ ਸਹਾਇਕ ਰਣਬੀਰ ਸਿੰਘ ,ਮੋਹਿਤ ਪ੍ਰਾਸ਼ਰ ਵੀ ਆਈ ਅਤੇ ਹੋਰ ਸਟਾਫ਼ ਹਾਜਰ ਸੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!