ਪਰਮਿੰਦਰ ਸਿੰਘ ਨਾਲ ਸਰਦਾਰ ਨਹੀਂ, ਮਜੀਠੀਆ ਨਾਲ ਸਰਦਾਰ

Punjab REGIONAL
By Admin

ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਇਕ ਦਲ ਆਗੂ ਪਰਮਿੰਦਰ ਸਿੰਘ ਢੀਂਡਸਾ ਨੂੰ ਕਿਨ੍ਹਾ ਸਤਕਾਰ ਦਿੱਤਾ ਜਾਂਦਾ ਹੈ । ਇਸ ਦਾ ਖੁਲਾਸ਼ਾ ਅਕਾਲੀ ਦਲ ਵਲੋਂ ਜਾਰੀ ਕੀਤੇ ਗਏ ਬਿਆਨ ਤੋਂ ਮਿਲਦਾ ਹੈ । ਅਕਾਲੀ ਦਲ ਦਾ ਵਫਦ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲਿਆ ਸੀ ਇਸ ਨੂੰ ਲੈ ਕਿ ਅਕਾਲੀ ਦਲ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ । ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਅਤੇ ਹਿੰਦੀ ਦੇ ਜਾਰੀ ਪ੍ਰੈਸ ਨੋਟ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਾਮ ਤੋਂ ਪਹਿਲਾ ਸਰਦਾਰ ਬਿਕਰਮ ਸਿੰਘ ਮਜੀਠੀਆ ਲਿਖਿਆ ਗਿਆ ਹੈ ਜਦੋ ਕਿ ਅਕਾਲੀ ਦਲ ਦੇ ਵਿਧਾਇਕ ਦਲ ਨੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਨਾਮ ਤੋਂ ਅੱਗੇ ਸਰਦਾਰ ਹਟਾਇਆ ਗਿਆ ਹੈ । ਜਿਸ ਤੋਂ ਲੱਗਦਾ ਕਿ ਅਕਾਲੀ ਦਲ ਢੀਂਡਸਾ ਨੂੰ ਸਰਦਾਰ ਨਹੀਂ ਮੰਨਦਾ ਹੈ ? ਸੁਖਬੀਰ ਬਾਦਲ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਢੀਂਡਸਾ ਨੂੰ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ ਸੀ । ਉਸ ਸਮੇ ਬਿਕਰਮ ਸਿੰਘ ਮਜੀਠੀਆ ਕਿਸੀ ਜਰੂਰੀ ਕੰਮ ਦੇ ਕਾਰਨ ਵਿਧਾਨ ਸਭਾ ਵਿਚ ਨਹੀਂ ਆਏ ਸਨ ਪਰ ਉਨ੍ਹਾਂ ਨੇ ਫੋਨ ਤੇ ਸਹਿਮਤੀ ਦੇ ਦਿੱਤੀ ਸੀ ।

Leave a Reply