ਰੁਚਿਕਾ ਐਮ ਖੰਨਾ ਟ੍ਰਿਬਿਊਨ ਯੂਨੀਅਨ ਦੀ ਪਹਿਲੀ ਮਹਿਲਾ ਜਨਰਲ ਸਕੱਤਰ ਬਣੀ, ਰਚਿਆ ਇਤਿਹਾਸ

Punjab

ਰੁਚਿਕਾ ਐਮ ਖੰਨਾ ਦਾ ਟ੍ਰਿਬਿਊਨ ਯੂਨੀਅਨ ਦੀ ਪਹਿਲੀ ਮਹਿਲਾ ਜਨਰਲ ਸਕੱਤਰ ਚੁਣੀ ਗਈ ਹੈ। ਟ੍ਰਿਬਿਊਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਰੁਚਿਕਾ ਐਮ ਖੰਨਾ ਨੇ ਪੱਤਰਕਾਰੀ ਦੀ ਫੀਲਡ ਵਿੱਚ ਅਪਣੀ ਇੱਕ ਪਹਿਚਾਣ ਬਣਾਈ ਹੈ। ਪੱਤਰਕਾਰੀ ਦੇ ਖ਼ੇਤਰ ਵਿੱਚ ਜਿਥੇ ਮੁਕਾਮ ਹਾਸਿਲ ਕੀਤਾ ਹੈ। ਓਥੇ ਅੱਜ ਜਦੋਂ ਇਕ ਮਹਿਲਾ ਜਨਰਲ ਸਕੱਤਰ ਚੁਣੀ ਗਈ ਹੈ ਤਾਂ ਹਰ ਇਕ ਵਲੋਂ ਉਨ੍ਹਾਂ ਦੀ ਇਸ ਉਪਲੱਭਦੀ ਨੂੰ ਸਾਰਿਆ ਵਲੋ ਸਰਾਹਿਆ ਜਾ ਰਿਹਾ ਹੈ।ਜਦੋ ਕਿ ਅਨਿਲ ਗੁਪਤਾ ਪ੍ਰਧਾਨ ਚੁਣੇ ਗਏ ਹਨ।

By Admin

Leave a Reply