ਆਰਐਸਐਸ ਨੇਤਾ ਕਰਨੈਲ ਸਿੰਘ ਸੈਣੀ ਅਕਾਲੀ ਦਲ ਚ ਸ਼ਾਮਿਲ

Punjab
By Admin

 ਆਰ ਐਸਐਸ ਨੇਤਾ ਕਰਨੈਲ ਸਿੰਘ ਸੈਣੀ ਅਕਾਲੀ ਦਲ ਬੀਤੇ ਦਿਨ ਸ਼ਾਮਿਲ ਹੋ ਗਏ ਹਨ। ਕਰਮਚਾਰੀ ਨੇਤਾ ਦੇ ਤੌਰ ਤੇ ਸੰਘ ਦੀਆਂ ਗਤੀਵਿਧੀਆਂ ਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ । ਜਦੋਂ ਇਸ ਮਾਮਲੇ ਚ ਕਰਨੈਲ ਸੈਣੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਰ ਆਰ ਐਸ ਦੀ ਵਿਚਾਰਧਾਰਾ ਰੱਖਦੇ ਹਨ ਤੇ ਉਨ੍ਹਾਂ ਨੇ ਕੋਈ ਪਾਰਟੀ ਚ ਸ਼ਾਮਿਲ ਹੋਣਾ ਸੀ ਇਸ ਲਈ ਅਕਾਲੀ ਦਲ ਚ ਸ਼ਾਮਿਲ ਹੋ ਗਏ।

Leave a Reply