Punjab

Bhagwant Mann ਨੇ ਲੋਕ ਸਭਾ ਦੇ Speaker ਨੂੰ ਸੌਂਪਿਆ ਅਸਤੀਫ਼ਾ

ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵਾਨ ਮਾਨ ਨੇ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਭਗਵੰਤ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਓਹਨਾ ਦੇ ਚੈਂਬਰ ਵਿਚ ਜਾ ਕੇ ਅਸਤੀਫਾ ਸੌਂਪਿਆ ਹੈ ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸੋਹ ਚੁੱਕ ਰਹੇ ਹਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!