National

ਗੁਜਰਾਤ ਵਿੱਚ CONGRESS ਨੂੰ ਵੱਡਾ ਝਟਕਾ , AAP ਵਿੱਚ ਸ਼ਾਮਿਲ ਹੋਏ 2 ਵੱਡੇ ਨੇਤਾ

ਗੁਜਰਾਤ ਵਿੱਚ ਕਾਂਗਰਸ ਨੂੰ ਉਸ ਸਮੇ ਵੱਡਾ ਝਟਕਾ ਲੱਗਿਆ ਜਦੋ ਕਾਂਗਰਸ ਦੇ 2 ਵੱਡੇ ਨੇਤਾ ਆਪ ਵਿੱਚ ਸ਼ਾਮਿਲ ਹੋ ਗਏ ਹਨ ਕਾਂਗਰਸ ਨੇਤਾ ਇੰਦਰਨੀਲ ਰਾਜਗੁਰੂ ਤੇ ਵਸ਼ਾਰਾਮ ਭਾਈ ਸਗਠਿਆ ਨੇ ਆਮ ਆਦਮੀ ਪਾਰਟੀ ਦਾ ਦਮਨ ਫੜ ਲਿਆ ਹੈ  । ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਕਿਹਾ ਕਿ ਮੈਂ ਇੰਦਰਨੀਲ ਰਾਜਗੁਰੂ ਅਤੇ ਵਸਰਾਮਭਾਈ ਸਗਠੀਆ ਦਾ ਆਮ ਆਦਮੀ ਪਾਰਟੀ ‘ਚ ਸਵਾਗਤ ਕਰਦਾ ਹਾਂ। ਅਸੀਂ ਸਾਰਿਆਂ ਨੇ ਮਿਲ ਕੇ ਗੁਜਰਾਤ ਦੇ ਲੋਕਾਂ ਦੀ ਹਰ ਉਮੀਦ ਨੂੰ ਪੂਰਾ ਕਰਨਾ ਹੈ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!