Punjab

ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਚੰਡੀਗੜ੍ਹ 17 ਅਗਸਤ– ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਵਿੱਚ ਜਗਦੀਪ ਸਿੰਘ ਲਹਿਲ ਨੂੰ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਰਣਜੀਤ ਸਿੰਘ ਸੋਨੂੰ, ਜਸਕੀਰਤ ਸਿੰਘ ਸੁਲਤਾਨਵਿੰਡ, ਤਜਿੰਦਰ ਸਿੰਘ ਸੋਨੀ ਜਾਗਲ, ਹਰਜਿੰਦਰ ਸਿੰਘ ਖੁਸਾ, ਗੁਰਮੇਲ ਸਿੰਘ ਲਖੇਵਾਲੀ, ਮਨਿੰਦਰਜੀਤ ਸਿੰਘ ਰਿੰਕਾ, ਜਸਦੀਪ ਸਿੰਘ ਜੱਜ,ਐਡਵੋਕੇਟ ਅਮਨਪ੍ਰੀਤ ਸਿੰਘ ਬਸੋਲੀ ਦੇ ਨਾਮ ਸ਼ਾਮਲ ਹਨ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਨਵਦੀਪ ਸਿੰਘ ਜਿੰਮੀ ਵਾਲੀਆ, ਸੁਖਰਾਜ ਸਿੰਘ, ਬਿਕਰਮ ਸਿੰਘ ਹੁੰਦਲ, ਸੁਖਪਾਲ ਸਿੰਘ ਉਰੰਗ, ਜਗਜੀਤ ਸਿੰਘ ਦੌਲਤਪੁਰ, ਸ੍ਰੀ ਅਜੇ ਸ਼ਰਮਾ, ਮਨਜੀਤ ਸਿੰਘ ਢਿਲਵਾਂ, ਹਰਜਿੰਦਰ ਸਿੰਘ ਦੁੱਕਾ, ਸਰਬਜੀਤ ਸਿੰਘ ਖੱਟੜਾ, ਧਰਮਿੰਦਰ ਸਿੰਘ ਕੋਟਲੀ, ਹਰਦੀਪ ਸਿੰਘ ਕਤਲੌਰ, ਅਵਨੀਤ ਸਿੰਘ ਢੀਂਡਸਾ, ਹਰਜਿੰਦਰ ਸਿੰਘ ਮੁੱਦੋ, ਸੁਖਦੇਵ ਸਿੰਘ ਸਿੱਧੂ,ਸ੍ਰੀ ਜਸਪਾਲ ਮੰਗਲਾ, ਗਗਨਦੀਪ ਸਿੰਘ ਸਿੱਧੂ, ਹਰਿੰਦਰ ਸਿੰਘ ਇਸੇਵਾਲ, ਜਗਮੀਤ ਸਿੰਘ ਨਾਨਕਪੁਰਾ, ਐਡਵੋਕੇਤ ਅਮਨਜੋਤ ਸਿੰਘਗੋਹਲਵੜੀਆ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ  ਦੇ ਨਾਮ ਸ਼ਾਮਲ ਹਨ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਚਮਨਦੀਪ ਸਿੰਘ ਗੋਲਡੀ, ਸੁਖਦੀਪ ਸਿੰਘ ਰੋੜ੍ਹੀ, ਸੁਖਦੀਪ ਸਿੰਘ ਭੰਮ, ਬਲਰਾਜ ਸਿੰਘ ਵਿੱਠਵਾਂ, ਸੁਰਿੰਦਰ ਸਿੰਘ ਭੰਮ, ਪ੍ਰਭਦਿਆਲ ਸਿੰਘ ਸਰਜਾ, ਸ੍ਰੀ ਵਿਜੈ ਕੁਮਾਰ, ਕਾਬਲ ਸਿੰਘ ਕਿਲਾ ਜੀਵਨ, ਜਸਬੀਰ ਸਿੰਘ ਖਲੈਰਾ, ਜਸਪਿੰਦਰ ਸਿੰਘ ਬਾਬਾ ਬਕਾਲਾ, ਬਲਵਿੰਦਰ ਸਿੰਘ ਢੱਲਗੁੱਚ, ਕਰਨਵੀਰ ਸਿੰਘ ਕੋਹਲੀ, ਮਨਪ੍ਰੀਤ ਸਿੰਘ ਮਨੀ ਗਿੱਲ, ਗੁਰਿੰਦਰ ਸਿੰਘ ਗਗਨ, ਹਰਪ੍ਰੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਲੋਟ, ਗੁਰਬਿੰਦਰ ਸਿੰਘ ਫੁਲੇਵਾਲ, ਸੁਖਪ੍ਰੀਤ ਸਿੰਘ ਮਾਛੀ ਭੁਗਰਾ, ਸ੍ਰੀ ਰਾਮ ਡੇਲੂ ਮਹਿਰਾਜਪੁਰ, ਸ੍ਰੀ ਮਨੀ ਬਹਿਲ, ਪਰਵਿੰਦਰ ਸਿੰਘ ਤਸਿੰਬਲੀ, ਸ੍ਰੀ ਮੁਹੰਮਦ ਇਰਸ਼ਾਦ, ਸ੍ਰੀ ਹਰਵਿੰਦਰ ਸ਼ਰਮਾ, ਇਕਬਾਲ ਸਿੰਘ ਸੰਧੂ, ਸ੍ਰੀ ਉਮੇਸ਼ ਕੁਮਾਰ ਨਰੂਲਾ, ਨਵਨੀਤ ਸਿੰਘ ਦਿਆਲਪੁਰ, ਜਗਦੀਪ ਸਿੰਘ ਸੋਨੂੰ, ਗੁਰਿੰਦਰਜੀਤ ਸਿੰਘ ਰੂੰਮੀ, ਰਮਨਪ੍ਰੀਤ ਸਿੰਘ ਭੰਡਾਰੀ, ਸ੍ਰੀ ਡੀਪੂ ਘਈ, ਮਨਜਿੰਦਰ ਸਿੰਘ ਖੁਰਮਾਨੀਆ, ਸਰਨਜੀਤ ਸਿੰਘ ਚੱਬਾ, ਗਗਨਦੀਪ ਸਿੰਘ ਲਖਾਰੀ, ਜੋਧਬੀਰ ਸਿੰਘ ਅਟਾਰੀ, ਅਮਨਪ੍ਰੀਤ ਸਿੰਘ ਚਾਵਲਾ, ਇੰਦਰਜੀਤ ਸਿੰਘ ਕੰਗ ਦੇ ਨਾਮ ਸ਼ਾਮਲ ਹਨ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਲਖਵੀਰ ਸਿੰਘ ਲੱਖਾ, ਗੁਰਵਿੰਦਰ ਸਿੰਘ ਲਾਲੀ ਲਾਇਲਪੁਰੀ, ਅਮਨਦੀਪ ਸਿੰਘ ਖਾਰਾ, ਦਵਿੰਦਰਪਾਲ ਸਿੰਘ ਮੰਗਾ, ਜੁਗਰਾਜ ਸਿੰਘ ਧਾਮੀ, ਸ੍ਰੀ ਅਭੀਸ਼ੇਕ ਸਿੰਘੀ,ਗੁਰਪ੍ਰੀਤ ਸਿੰਘ ਮਾਨਾਂਵਾਲਾ,ਜੁਗਰਾਜ ਸਿੰਘ ਸਚੰਦਰ, ਹਰਸ਼ਰਨ ਸਿੰਘ, ਹਰਮਨਪ੍ਰੀਤ ਸਿੰਘ, ਕਾਰਜ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਦੇ ਨਾਮ ਸ਼ਾਮਲ ਹਨ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਨਿਸ਼ਾਨ ਸਿੰਘ, ਰਾਣਾ ਰਣਬੀਰ ਜੰਡਿਆਲਾ ਗੁਰੂ, ਜਸਰੂਪ ਸਿੰਘ ਹੁੰਦਲ, ਹਰਮਦੀਪ ਸਿੰਘ ਰੰਧਾਵਾ,  ਹਰਸ਼ ਸ਼ਰਮਾ, ਤਜਿੰਦਰਪਾਲ ਸਿੰਘ, ਵਨਿੰਦਰ ਸਿੰਘ, ਲਵਜੀਤ ਸਿੰਘ, ਹਰਜਿੰਦਰ ਸਿੰਘ, ਕਰਨਬੀਰ ਸਿੰਘ,  ਰਤਨੇਸ਼ ਬਾਂਸਲ, ਬੀਰ ਇੰਦਰ ਪਾਲ ਸਿੰਘ ਲੱਕੀ, ਨਵਦੀਪ ਸਿੰਘ ਗਗਨ, ਜਸਪਾਲ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਬਿੰਦਰ ਸੰਧੂ, ਸਰਬਜੀਤ ਸਿੰਘ ਢਿੱਲੋਂ, ਹਰਭਿੰਦਰ ਸਿੰਘ ਸੀਲ, ਗੁਰਸੇਵਕ ਸਿੰਘ, ਸੁਖਵੀਰ ਸਿੰਘ, ਗੁਰਜੀਤ ਸਿੰਘ, ਪ੍ਰਗਤ ਸਿੰਘ, ਸ੍ਰੀ ਦੇਵੀ ਦਿਆਲ, ਬਲਬੀਰ ਸਿੰਘ ਭੰਗੂ, ਦਵਿੰਦਰ ਸਿੰਘ ਕਾਕਾ, ਸ੍ਰੀ ਕਮਲ ਚਾਵਲਾ, ਕੰਵਲਜੀਤ ਸਿੰਘ, ਗੁਰਬਖਸ਼ੀਸ ਸਿੰਘ ਬੇਦੀ ਦੇ ਨਾਮ ਸ਼ਾਮਲ ਹਨ ਅਤੇ ਜਿਲ੍ਹਾ ਬਰਨਾਲਾ ਦੇ ਹਲਕਾ ਬਰਨਾਲਾ ਤੋਂ  ਨੀਰਜ ਗਰਗ ਨੂੰ ਯੂਥ ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!