ਰਾਹੂਲ ਗਾਂਧੀ ਕੱਲ ਕਰਨਗੇ ਪੰਜਾਬ ਯੂਨੀਵਰਸਟੀ ਦਾ ਦੌਰਾ

Chandigarh
By Admin

ਰਾਹੂਲ ਗਾਂਧੀ ਕੱਲ ਕਰਨਗੇ ਪੰਜਾਬ ਯੂਨੀਵਰਸਟੀ ਦਾ ਦੌਰਾ
ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੂਲ ਗਾਂਧੀ 30 ਨਵੰਬਰ ਨੂੰ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦਾ ਦੌਰਾ ਕਰਨ ਆ ਰਹੇ ਹਨ। ਸੂਤਰਾਂ ਅਨੁਸਾਰ ਉਹ ਕੱਲ ਪੰਜਾਬ ਯੂਨੀਵਰਸਟੀ ਦੇ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਣਗੇ।

Leave a Reply