Punjab

Breaking : ਨਵਜੋਤ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ , ਸੋਨੀਆ ਗਾਂਧੀ ਨੇ ਦਿੱਤਾ ਅਸੀਰਵਾਦ

ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਖੀਰ ਅਟਕਲਾਂ ਖ਼ਤਮ ਹੋ ਗਈਆਂ ਹਨ ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਅਸ਼ੀਰਵਾਦ ਦੇ ਦਿੱਤਾ ਹੈ ਇਸ ਨਾਲ ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਰਸਤਾ ਸਾਫ ਹੋ ਗਿਆ ਹੈ ਹਾਲਾਕਿ ਹਾਈ ਕਮਾਂਡ ਵਲੋਂ ਇਸ ਦੀ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਓਹਨਾ ਦੀ ਨਾਮ ਤੇ ਮੋਹਰ ਲਗਾ ਦਿੱਤੀ ਗਈ ਹੈ
ਸਿੱਧੂ ਦੇ ਸਮਰਥਕ ਇਸ ਖੁਸ਼ੀ ਵਿੱਚ ਸ਼ਾਮ ਨੂੰ 6 .30 ਵਜੇ ਕਾਂਗਰਸ ਭਵਨ ਇਕੱਠੇ ਹੋ ਰਹੇ ਹਨ ਉਨ੍ਹਾਂ ਵਲੋਂ ਆਪਣੇ ਕਰੀਬੀਆਂ ਨੂੰ ਸੰਦੇਸ਼ ਲੈ ਦਿੱਤਾ ਗਿਆ ਹੈ ਪਤਾ ਲਗਾ ਹੈ ਕਿ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਅੱਜ ਚੰਡੀਗੜ੍ਹ ਆ ਰਹੇ ਹਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!