Punjab
3 ਮੰਤਰੀ ਤੇ ਨਵਜੋਤ ਸਿੰਘ ਸਿੱਧੂ ਪਹੁੰਚੇ ਸੁਖਜਿੰਦਰ ਰੰਧਾਵਾ ਦੇ ਘਰ
ਪੰਜਾਬ ਕਾਂਗਰਸ ਅੰਦਰ ਚੱਲ ਰਹੇ ਵਿਵਾਦ ਦੇ ਚਲਦੇ ਤ੍ਰਿਪਤ ਰਾਜਿੰਦਰ ਬਾਜਵਾ , ਚਰਨਜੀਤ ਚੰਨੀ , ਸੁਖਬਿੰਦਰ ਸਰਕਾਰੀਆ ( ਸਾਰੇ ਕੈਬਿਨੇਟ ਮਿਨਿਸ੍ਟਰ੍ਸ ), ਨਵਜੋਤ ਸਿੰਘ ਸਿੱਧੂ , ਕੁਲਜੀਤ ਨਾਗਰਾ , ਕਾਕਾ ਲੋਹਗੜ੍ਹ , ਬਰਿੰਦਰਮੀਤ ਸਿੰਘ ਪਹਿਰਾ , ਕੁਲਬੀਰ ਸਿੰਘ ਜ਼ੀਰਾ ਅਤੇ ਪ੍ਰਗਟ ਸਿੰਘ ਸਾਰੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪਹੁੰਚੇ ਹਨ ਜਿਥੇ ਉਹ ਪੰਜਾਬ ਦੇ ਮੌਜੂਦਾ ਹਾਲਤ ਨੂੰ ਕੇ ਚਰਚਾ ਕਰ ਰਹੇ ਹਨ
Tript Rajinder Bajwa, Charanjit Channi, Sukhbinder Sarkaria (all Cabinet Ministers), Navjot Singh Sidhu, Kuljit Nagra, Kaka Lohgarh, Barindermeet Singh Pahra, Kulbir Singh Zira and Pargat Singh (All MLAs) reached the residence of Sukhjinder Randhawa,