Punjab

CERTIFICATES HANDED OVER TO ALL PUNJAB RAJYA SABHA CANDIDATES

CERTIFICATES HANDED OVER TO ALL PUNJAB RAJYA SABHA CANDIDATES

 

Chandigarh, March 25:

 

All five Punjab Rajya Sabha candidates, who were elected unopposed yesterday, have secured their certificates on Friday.

 

Four candidates received their certificate themselves, while Harbhajan Singh’s certificate received by his authorised representative Mr. Gulzar Inder Chahal.

 

Earlier in the morning, the certificate was handed over to Mr. Sanjeev Arora by the Punjab Chief Electoral Officer-cum-Observer Dr. S. Karuna Raju and Rajya Sabha Election Punjab 2022 Returning Officer-cum-Punjab Vidhan Sabha Secretary Mr. Surinder Pal, while Mr. Sandeep Kumar Pathak, accompanied by Cabinet Ministers Mr. Harpal Singh Cheema and Mr. Lal Chand Kataruchak, was given certificate by the Secretary Mr. Surinder Pal.

In the evening, Mr. Raghav Chadha, representative of Mr. Harbhajan Singh and Mr. Ashok Mittal received their certificates.

 

 

ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ

 

– ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਨੇ ਕੀਤਾ ਪ੍ਰਾਪਤ

 

ਚੰਡੀਗੜ੍ਹ, 25 ਮਾਰਚ :

 

ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ਵਿਚੋਂ 4 ਉਮੀਦਵਾਰਾਂ ਨੇ ਅੱਜ ਖੁਦ ਸਰਟੀਫਿਕੇਟ ਹਾਸਲ ਕਰ ਲਏ ਹਨ। ਜਦਕਿ ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਗੁਲਜ਼ਾਰ ਇੰਦਰ ਚਾਹਲ ਨੇ ਪ੍ਰਾਪਤ ਕੀਤਾ। ਸਵੇਰੇ ਸਭ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਸਰਟੀਫਿਕੇਟ ਮੁੱਖ ਚੋਣ ਅਫਸਰ-ਕਮ-ਆਬਜ਼ਰਬਰ ਡਾ ਐਸ ਕਰੁਣਾ ਰਾਜੂ ਅਤੇ ਰਾਜ ਸਭਾ ਚੋਣ ਪੰਜਾਬ 2022 ਦੇ ਰਿਟਰਨਿੰਗ ਅਫ਼ਸਰ-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਸੌਂਪਿਆ।

 

ਇਸ ਤੋਂ ਬਾਅਦ ਸੰਦੀਪ ਕੁਮਾਰ ਪਾਠਕ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਨਾਲ ਪੁੱਜੇ, ਜਿਨ੍ਹਾਂ ਨੂੰ ਸੁਰਿੰਦਰ ਪਾਲ ਨੇ ਸਰਟੀਫਿਕੇਟ ਸੌਂਪਿਆ। ਸ਼ਾਮ ਨੂੰ ਰਾਘਵ ਚੱਢਾ, ਹਰਭਜਨ ਸਿੰਘ ਦੇ ਨੁਮਾਇੰਦੇ ਅਤੇ ਅਸ਼ੋਕ ਮਿੱਤਲ ਨੇ ਸਰਟੀਫਿਕੇਟ ਪ੍ਰਾਪਤ ਕੀਤੇ।

—-

 

 

पंजाब से राज्य सभा के लिए चुने गए 4 उम्मीदवारों को सर्टिफिकेट सौंपे

हरभजन सिंह का सर्टिफिकेट उनके नुमायंदे ने किया प्राप्त

चंडीगढ़, 25 मार्च:

पंजाब से राज्य सभा के लिए बिना मुकाबला किए चुने गए 5 उम्मीदवारों में से 4 उम्मीदवारों ने आज स्वयं सर्टिफिकेट हासिल कर लिए हैं। जबकि हरभजन सिंह का सर्टिफिकेट उनके नुमायंदे गुलज़ार इंदर चाहल ने प्राप्त किया। सुबह सबसे पहले संजीव अरोड़ा को सर्टिफिकेट मुख्य निर्वाचन अधिकारी-सह-पर्यवेक्षक डॉ. एस करुणा राजू और राज्य सभा चुनाव पंजाब 2022 के रिटर्निंग अफ़सर-सह-पंजाब विधान सभा के सचिव सुरिन्दर पाल ने सौंपा।

इसके बाद सन्दीप कुमार पाठक कैबिनेट मंत्री हरपाल सिंह चीमा और लाल चंद कटारूचक के साथ पहुँचे, जिनको सुरिन्दर पाल ने सर्टिफिकेट सौंपा। शाम को राघव चड्ढा, हरभजन सिंह के नुमायंदे और अशोक मित्तल ने सर्टिफिकेट प्राप्त किए।

Related Articles

Leave a Reply

Your email address will not be published. Required fields are marked *

Back to top button
error: Sorry Content is protected !!