Punjab

 ਕਾਂਗਰਸ ਨੇ ਆਦਮਪੁਰ ਤੋਂ ਮੋਹਿੰਦਰ ਕੇ ਪੀ ਨੂੰ ਮੈਦਾਨ ਵਿੱਚ ਉਤਾਰਿਆ

Congress fielded Mohider KP from Adampur AC. Earlier Sukhwinder Kotli was given ticket.

 ਕਾਂਗਰਸ ਨੇ ਆਦਮਪੁਰ ਤੋਂ ਮੋਹਿੰਦਰ ਕੇ ਪੀ ਨੂੰ ਮੈਦਾਨ ਵਿੱਚ ਉਤਾਰਿਆ 

ਕਾਂਗਰਸ ਪਾਰਟੀ ਨੇ ਮੋਹਿੰਦਰ ਸਿੰਘ ਕੇ ਪੀ ਨੂੰ ਆਦਮਪੁਰ ਰਿਜ਼ਰਵ ਹਲਕੇ ਤੋ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਸ ਤੇ ਪਹਿਲਾ ਕਾਂਗਰਸ ਨੇ ਸੁਖਵਿੰਦਰ ਕੋਟਲੀ ਨੂੰ ਮੈਦਾਨ ਵਿੱਚ ਉਤਾਰਿਆ ਸੀ। ਹੁਣ ਕਾਂਗਰਸ ਨੇ ਕੋਟਲੀ ਦੀ ਟਿਕਟ ਕੱਟ ਦਿੱਤਾ ਹੈ।

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!