ਕੁਝ ਸਮੇ ਲਈ ਵਟਸ ਐਪ ਤੇ ਪਾਬੰਦੀ ਦਾ ਫੈਸਲਾ ਲਿਆ ਸਰਕਾਰ ਨੇ ਵਾਪਿਸ

Punjab
By Admin

ਪੰਜਾਬ ਸਰਕਾਰ ਨੇ ਕੁਝ ਕੁਝ ਸਮੇ ਲਈ ਵਟ੍ਸ ਐਪ ਤੇ ਪਾਬੰਦੀ ਦਾ ਫੈਸਲਾ ਵਾਪਿਸ ਲੈ ਲਿਆ ਹੈ ਸਰਕਾਰੀ ਉੱਚ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਕਰਮਚਾਰੀ ਦੇ ਸਰਕਾਰੀ ਆਈ ਡੀ ਨਹੀਂ ਬਣੇ ਹਨ ਇਸ ਲਈ ਜਦ ਤਕ ਸਰਕਾਰੀ ਆਈ ਡੀ ਨਹੀਂ ਬੰਦੇ ਉਦੋਂ ਤਕ ਸਰਕਾਰ ਨੇ ਵਟਸ ਐਪ ਦੇ ਪਾਬੰਦੀ ਦਾ ਫੈਸਲਾ ਵਾਪਿਸ਼ ਲੈ ਲਿਆ ਹੈ

Leave a Reply