ਪਦ ਉੱਨਤੀ ਲਈ ਅਧਿਆਪਕਾਂ ਤੋਂ ਅਰਜੀਆਂ ਨਹੀਂ ਮੰਗੀਆਂ ਜਾਣਗੀਆਂ, ਸੀਨੀਆਰਤਾ ਦੇ ਆਧਾਰ ਤੇ ਅਧਿਆਪਕ ਦੀ ਹੋਵੇਗੀ ਤਰੱਕੀ,:ਕ੍ਰਿਸ਼ਨ ਕੁਮਾਰ