Punjab

2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਪੁਨਰ ਉਥਾਨ ਲਈ ਕਿਸਾਨ ਬਣਨਗੇ ਗੇਮ ਚੰਗੇਰ : ਨਵਜੋਤ ਸਿੰਘ ਸਿੱਧੂ

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਟਵੀਟ ਕਰਕੇ ਆਪਣੀ ਰਣਨੀਤੀ ਸਾਫ ਕਰ ਦਿੱਤੀ ਹੈ .। ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਪੁਨਰ ਉਥਾਨ ਲਈ ਕਿਸਾਨ ਗੇਮ ਚੰਗੇਰ ਦੀ ਭੂਮਿਕਾ ਨਿਭਾਉਣ ਵਾਲੇ ਹਨ .। ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਕਿਸਾਨੀ ਬਚਾਓ, ਲੋਕਤੰਤਰ ਬਚਾਓ! ਇਹ ਮੁਹਿੰਮ ਕੇਵਲ ਕਾਲੇ ਕ਼ਾਨੂਨ ਰੱਦ ਕਰਵਾਉਣ ਲਈ ਨਹੀਂ ਬਲਕਿ ਇਸ ਤੋਂ ਵੀ ਕੀਤੇ ਅੱਗੇ ਦੀ ਹੈ  .। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਵਾਉਣੇ ਹੀ ਨਹੀਂ,  ਬਲਕਿ ਯੂਨੀਅਨ ਦੇ ਅੰਦੋਲਨ ਨੂੰ ਇਕ ਆਰਥਿਕ ਸ਼ਕਤੀ ਵਿੱਚ ਬਦਲਣਾ ਹੈ  .। ਜਿਸ ਨਾਲ ਰਾਜਨੀਤਿਕ ਫੈਸਲੇ ਲੈਣ ਵਾਲੇ ਵੀ ਪ੍ਰਭਾਵਿਤ ਹੋ ਸਕਣ .।

Related Articles

Leave a Reply

Your email address will not be published. Required fields are marked *

Back to top button
error: Sorry Content is protected !!